ਚੰਡੀਗੜ੍ਹ: PGI ਨੇੜੇ ਸੈਕਟਰ-11 ਵਿੱਚ ਕੁਮਾਰ ਮੈਡੀਕਲ ਸਟੋਰ ‘ਤੇ ਫਾਇਰਿੰਗ ਦੀ ਘਟਨਾ, ਇਲਾਕੇ ਵਿੱਚ ਦਹਿਸ਼ਤ ਫੈਲੀ
ਚੰਡੀਗੜ੍ਹ ਦੇ ਸੈਕਟਰ-11 ਵਿੱਚ ਦਿਨ-ਦਿਹਾੜੇ ਫਾਇਰਿੰਗ, PGI ਨੇੜੇ ਮੈਡੀਕਲ ਸਟੋਰ ‘ਤੇ ਹਮਲਾ; ਕੈਸ਼ੀਅਰ ਜ਼ਖਮੀ ਚੰਡੀਗੜ੍ਹ ਦੇ ਸੈਕਟਰ-11 ਵਿੱਚ ਸਥਿਤ PGI ਦੇ ਬਿਲਕੁਲ ਨੇੜੇ ਇਕ ਮੈਡੀਕਲ ਸਟੋਰ ‘ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ…









