‘ਰਾਮ ਮੰਦਰ ਦੀ ਥਾਂ ਹਸਪਤਾਲ’ ਵਾਲਾ ਬਿਆਨ ਦੇਣ ਵਾਲੇ ਕੇਜਰੀਵਾਲ ਦਾ ਮੰਦਰ ਪ੍ਰੇਮ ਸਿਰਫ਼ ਚੋਣਾਂ ਤੱਕ ਸੀਮਤ: ਢਿੱਲੋਂ
ਕੇਜਰੀਵਾਲ ਦਾ ਮੰਦਰਾਂ ਪ੍ਰਤੀ ਪਿਆਰ ਸਿਰਫ਼ ਚੋਣਾਂ ਤੱਕ ਸੀਮਤ, ਪੰਜਾਬ ਦੇ ਲੋਕ ਪਾਖੰਡ ਨੂੰ ਸਮਝ ਚੁੱਕੇ ਹਨ: ਕੇਵਲ ਸਿੰਘ ਢਿੱਲੋਂ ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ…









