ਜੈ ਭਾਰਤ ਮੰਚ

ਪੱਤਰ ਕ੍ਰਮਾਂਕ – 06/ਸੰਗਠਨ/RJBM/2026

ਸੰਗਠਨਾਤਮਕ ਨਿਯੁਕਤੀ ਮਿਤੀ – 18/06/2026

ਪ੍ਰਤੀ,  ਸ਼੍ਰੀ ਇੰਦਰਜੀਤ ਸ਼ਰਮਾ ਜੀ

ਬਹੁਤ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜੈ ਭਾਰਤ ਮੰਚ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸ਼੍ਰੀ ਨਰਿੰਦਰ ਸ਼ਰਮਾ ਜੀ ਦੀ ਸਹਿਮਤੀ ਅਤੇ ਸ਼੍ਰੀ ਅਰਜੁਨ ਸਿੰਘ ਜੀ, ਰਾਸ਼ਟਰੀ ਮਹਾਮੰਤਰੀ ਦੀ ਸਿਫ਼ਾਰਸ਼ ‘ਤੇ ਤੁਹਾਡੀ ਨਿਯੁਕਤੀ ਦਾ ਐਲਾਨ ਕੀਤਾ ਜਾਂਦਾ ਹੈ।

ਸਾਨੂੰ ਸਿਰਫ਼ ਆਸ ਹੀ ਨਹੀਂ, ਸਗੋਂ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਅਹੁਦੇ ਦੀ ਮਰਯਾਦਾ ਨੂੰ ਕਾਇਮ ਰੱਖਦੇ ਹੋਏ ਸੰਗਠਨ ਪ੍ਰਤੀ ਨਿਸ਼ਠਾਵਾਨ ਰਹੋਗੇ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਓਗੇ।

ਜੈ ਭਾਰਤ ਮੰਚ ਤੁਹਾਡੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕਰਦਾ ਹੈ।

ਸਾਰੀਆਂ ਮੰਗਲ ਕਾਮਨਾਵਾਂ ਸਮੇਤ ਹਾਰਦਿਕ ਵਧਾਈਆਂ।

ਕ੍ਰਮ ਸੰਖਿਆ:

ਪਦਾਧਿਕਾਰੀ ਦਾ ਨਾਮ: ਸ਼੍ਰੀ ਇੰਦਰਜੀਤ ਸ਼ਰਮਾ

ਅਹੁਦਾ: ਫਗਵਾੜਾ ਪ੍ਰਧਾਨ, ਜ਼ਿਲ੍ਹਾ ਕਪੂਰਥਲਾ, ਪੰਜਾਬ