ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਖਿਡਾਰੀਆਂ ਨੇ ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ਗੱਡੇ ਜਿੱਤ ਦੇ ਝੰਡੇ, 19 ਤਮਗੇ ਜਿੱਤੇ

ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਦੇ ਖਿਡਾਰੀਆਂ ਨੇ ਜਿੱਤੇ 19 ਤਮਗੇ, 7 ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਲਿਆ ਭਾਗ ਜਤਿੰਦਰ ਪਿੰਕਲ, ਫਿਰੋਜ਼ਪੁਰ : ਸਰਕਾਰੀ ਹਾਈ ਸਕੂਲ ਝੋਕ ਹਰੀ…

ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟੇ ਦੇ ਕਤਲਕਾਂਡ ਖ਼ਿਲਾਫ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਜਥੇਬੰਦੀ ਵੱਲੋਂ MLA ਦਫ਼ਤਰ ਮੂਹਰੇ ਧਰਨਾ

ਭਾਈ ਪਰਮਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਦੇ ਦਫ਼ਤਰ ਮੂਹਰੇ ਤਿੰਨ ਘੰਟੇ ਧਰਨਾ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ੇ ਸਮੇਤ 9 ਮੰਗਾਂ ਰੱਖੀਆਂ,…

ਵਰਲਡ ਸਕੇਟ ਗੇਮਜ਼-2026 ’ਚ ਚਮਕਣ ਮਗਰੋਂ ਫਿਰੋਜ਼ਪੁਰ ਪਰਤੇ ਅਭੈਜੋਤ ਸਿੰਘ ਭੁੱਲਰ ਦਾ ਸ਼ਾਨਦਾਰ ਸਵਾਗਤ

ਅਮਰੀਕਾ ਦੀਆਂ ‘ਵਰਲਡ ਸਕੇਟ ਗੇਮਜ਼-2026’ ਵਿੱਚ ਭਾਗ ਲੈਣ ਮਗਰੋਂ ਫਿਰੋਜ਼ਪੁਰ ਪਰਤੇ ਅਭੈਜੋਤ ਸਿੰਘ ਭੁੱਲਰ ਦਾ ਭਰਵਾਂ ਸਵਾਗਤ ਵਿਧਾਇਕ ਰਣਬੀਰ ਸਿੰਘ ਭੁੱਲਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤਾ ਸਨਮਾਨਿਤ, ਨੌਜਵਾਨ ਖਿਡਾਰੀ ਦੀ…

21 ਅਕਤੂਬਰ ਨੂੰ ਜ਼ਿਲ੍ਹੇ ਦੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਕਰਨਗੇ ਜਥੇਬੰਦਕ ਐਕਸ਼ਨਾਂ ਵਿੱਚ ਸ਼ਮੂਲੀਅਤ

ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣਗੇ ਫ਼ਿਰੋਜ਼ਪੁਰ ਦੇ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਡੀ.ਏ. ਜਾਰੀ ਕਰਨ ਸਮੇਤ ਕਈ ਮੰਗਾਂ…

ਬਰਲਟਨ ਪਾਰਕ ’ਚ ਏਸ਼ੀਆ ਹਾਕੀ ਕੱਪ ਦੇ ਪ੍ਰਬੰਧਾਂ ਲਈ ਨਿਗਮ ਦੇ ਸਾਰੇ ਅਫ਼ਸਰ ਤਾਇਨਾਤ, ਸ਼ਹਿਰ ਦੀਆਂ ਸਮੱਸਿਆਵਾਂ ਕੌਣ ਹੱਲ ਕਰੇਗਾ? : ਮਨਜੀਤ ਸਿੰਘ ਟੀਟੂ ਅਤੇ ਚਰਨਜੀਤ ਕੌਰ ਸੰਧਾ

ਭਾਜਪਾ ਕੌਂਸਲਰਾਂ ਅਤੇ ਵਰਕਰਾਂ ਨੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਤਿੱਖੇ ਸਵਾਲ, ਚਰਨਜੀਤ ਕੌਰ ਸੰਧਾ ਨੇ ‘ਰੰਗਲਾ ਪੰਜਾਬ’ ਦੇ ਨਾਅਰੇ ’ਤੇ ਘੇਰੀ ਸਰਕਾਰ ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਬਰਲਟਨ ਪਾਰਕ…

ਟਾਈਗਰ ਸ਼ਰਾਫ਼ ਦੀ ਕਾਰ ’ਤੇ ਫਾਇਰਿੰਗ ਮਾਮਲੇ ਦੀ ਜਾਂਚ ਅੰਮ੍ਰਿਤਸਰ ਤੱਕ ਪਹੁੰਚੀ

ਹਮਲੇ ਵਿੱਚ ਵਰਤੇ ਪਿਸਤੌਲ ਅਤੇ 20 ਰੌਂਦ ਸਪਲਾਈ ਕਰਨ ਵਾਲੇ ਦੀ ਭਾਲ ਜਾਰੀ ਅੰਮ੍ਰਿਤਸਰ (ਅਮਿਤ ਨੱਖਵਾਲ): ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਕਾਰ ’ਤੇ ਮੁੰਬਈ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਦੀ…

ਬਹਿਰੀਨ ਮਾਮਲੇ ਦੀ ਨਿਰਪੱਖ ਜਾਂਚ ਲਈ ਪੰਥਕ ਜਥੇਬੰਦੀਆਂ ਨੇ ਹੈੱਡ ਗ੍ਰੰਥੀ ਨੂੰ ਸੌਂਪਿਆ ਮੰਗ ਪੱਤਰ

ਆਜ਼ਾਦ ਜਾਂਚ ਕਮੇਟੀ ਗਠਿਤ ਕਰਨ ਦੀ ਮੰਗ, ਸੱਚਾਈ ਸਾਹਮਣੇ ਲਿਆਉਣ ਲਈ ਦਿੱਤਾ 15 ਦਿਨਾਂ ਦਾ ਸਮਾਂ ਅੰਮ੍ਰਿਤਸਰ (ਅਮਿਤ ਨੱਖਵਾਲ): ਬਹਿਰੀਨ ਮਾਮਲੇ ਨੂੰ ਲੈ ਕੇ ਪੰਥ ਵਿੱਚ ਫੈਲੇ ਭੁਲੇਖੇ ਅਤੇ ਧੁੰਦਲਾਪਣ…

ਸ੍ਰੀ ਮਹਾ ਲਕਸ਼ਮੀ ਰਾਮਲੀਲਾ ਕਲੱਬ ਵੱਲੋਂ ਬੀਜੇਪੀ ਆਗੂ ਪਰਮਜੀਤ ਸਿੰਘ ਕੈਂਥ ਅਤੇ ਸਮਾਜ ਸੇਵਿਕਾ ਪਰਮਜੀਤ ਕੌਰ ਬਾਜਵਾ ਦਾ ਵਿਸ਼ੇਸ਼ ਸਨਮਾਨ

ਨਾਭਾ, 21 ਅਕਤੂਬਰ (ਅਮਨ ਗਰਗ): ਨਾਭਾ ਵਿਖੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ੍ਰੀ ਮਹਾ ਲਕਸ਼ਮੀ ਰਾਮਲੀਲਾ ਕਲੱਬ ਵੱਲੋਂ ਹਾਈਕੋਰਟ ਗਰਾਊਂਡ ਨਾਭਾ ਵਿਖੇ ਰਾਮਲੀਲਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ।…

ਜਲੰਧਰ ਦੀ ਦਿਲਕੁਸ਼ਾ ਮਾਰਕੀਟ ’ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਜਲੰਧਰ, 21 ਅਕਤੂਬਰ (ਅਰਸ਼ਦੀਪ ਸਿੰਘ): ਜਲੰਧਰ ਸ਼ਹਿਰ ਦੀ ਦਿਲਕੁਸ਼ਾ ਮਾਰਕੀਟ ਵਿੱਚ 40 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਲੀ ਮੁਹੱਲਾ…

ਸਮਾਜ ਸੇਵਕ ਬੀਬੀ ਪਰਮਜੀਤ ਕੌਰ ਬਾਜਵਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਨਾਭਾ, 21 ਅਕਤੂਬਰ (ਅਮਨ ਗਰਗ): ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਪ੍ਰਸਿੱਧ ਸਮਾਜ ਸੇਵਕ ਬੀਬੀ ਪਰਮਜੀਤ ਕੌਰ ਬਾਜਵਾ ਵੱਲੋਂ ਨਾਭਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਲਾਕੇ ਦੇ ਗਰੀਬ ਅਤੇ ਲੋੜਵੰਦ…