Latest Post

*ਫਗਵਾੜਾ ਸਬਜ਼ੀ ਮੰਡੀ ’ਚ ਬਦਇੰਤਜ਼ਾਮੀ ਦੀ ਹੱਦ: ਪਾਣੀ ਬੰਦ, ਟੂਟੀ ਕੋਲ ਪਿਸ਼ਾਬ ਦੀ ਗੰਦਗੀ, ਪਾਣੀ ਲਈ ਤਰਸਦੇ ਲੋਕ ਤੇ ਪਸ਼ੂ* *ਪੰਜਾਬ ਰਾਜ ਮਾਨਵ ਅਧਿਕਾਰ ਆਯੋਗ ਦੇ ਕਪੂਰਥਲਾ ਤੋਂ ਕੋਰ ਗਰੁੱਪ ਮੈਂਬਰ ਪੀਯੂਸ਼ ਸੋਨੀ ਨੇ ਲਿਆ ਮਾਮਲੇ ਦਾ ਸਖ਼ਤ ਨੋਟਿਸ* ਹਰਿਆਣਾ ਦੇ CRPF ਸਬ-ਇੰਸਪੈਕਟਰ ਦਾ ਜਨਮ ਦਿਨ ’ਤੇ ਹੀ ਦਿਹਾਂਤ ਪੰਜਾਬ-ਚੰਡੀਗੜ੍ਹ ’ਚ ਮੁੜ ਸਰਗਰਮ ਹੋਵੇਗਾ ਮਾਨਸੂਨ, 3 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਵਿਪਨ ਸਭਰਵਾਲ ਦੀ ਜਿੱਤ ਨਾਲ ਭਗਵਾਨ ਵਾਲਮੀਕੀ ਸਮਾਜ ਦੀ ਏਕਤਾ ਨੂੰ ਮਿਲੇਗੀ ਨਵੀਂ ਮਜ਼ਬੂਤੀ: ਅਸ਼ੋਕ ਸਰੀਨ ਹਿੱਕੀ 120 ਫੁੱਟੀ ਰੋਡ ਦੇ ਉਦਘਾਟਨ ’ਚ ਮੰਤਰੀ ਮਹਿੰਦਰ ਭਗਤ ਤੇ ਸੱਦੇ ਕੌਂਸਲਰ ਗੈਰਹਾਜ਼ਰ, ਟੀਟੂ-ਸ਼ਾਲੂ ਨੇ ਸਾਦੇ ਢੰਗ ਨਾਲ ਕੀਤਾ ਉਦਘਾਟਨ; ਪਵਿੱਤਰ ਅਸਥਾਨ ਨੇੜੇ ਗੰਦਗੀ ਤੇ ਗੰਦੇ ਪਾਣੀ ’ਤੇ ਟੀਟੂ ਨੇ ਚੁੱਕੇ ਸਵਾਲ

ਲੋਡ ਤੋਂ ਵੱਧ ਬਿਜਲੀ ਖਰਚ ਕਰਨ ‘ਤੇ ਹੋਵੇਗਾ ਜੁਰਮਾਨਾ

ਪੰਜਾਬ ਵਿੱਚ ਬਿਜਲੀ ਦੀ ਵੱਧਦੀ ਮੰਗ ਵਿਚਾਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਲੋਡ ਤੋਂ ਵੱਧ ਬਿਜਲੀ ਖਰਚ ਕਰਨ ਵਾਲੇ ਖਪਤਕਾਰਾਂ ‘ਤੇ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ।…

ਬਿਹਾਰ ‘ਚ ਸਮਰਾਟ ਕੈਬਨਿਟ ਦਾ ਵਿਸਥਾਰ, ਨਿਸ਼ਾਂਤ ਸਣੇ 32 ਮੰਤਰੀਆਂ ਨੇ ਚੁੱਕੀ ਸਹੁੰ

ਬਿਹਾਰ ਵਿੱਚ ਸਮਰਾਟ ਚੌਧਰੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਵਿੱਚ, ਵੀਰਵਾਰ ਨੂੰ ਗਾਂਧੀ ਮੈਦਾਨ ਵਿੱਚ 32 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਇਸ ਵਿੱਚ ਜੇਡੀਯੂ ਸੁਪਰੀਮੋ ਅਤੇ…

ਮੋਹਾਲੀ ਦੇ ਖਰੜ ਵਿਚ ED ਦੀ ਰੇਡ, 9ਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਨਾਲ ਭਰੇ ਬੈੱਗ

ਮੋਹਾਲੀ ਦੇ ਖਰੜ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਇੱਕ ਆਈਟੀ ਸੈਕਟਰ ਕਰਮਚਾਰੀ ਦੇ ਫਲੈਟ ਵਿਚ ਈਡੀ ਨੇ ਛਾਪਾ ਮਾਰਿਆ। ਟੀਮ ਨੂੰ ਆਉਂਦੇ ਦੇਖ ਕੇ, ਕਿਸੇ ਨੇ ਰਿਹਾਇਸ਼ੀ ਟਾਵਰ ਦੀ ਨੌਵੀਂ…

ਜਲੰਧਰ ਦੇ APJ ਸਕੂਲ ਨੂੰ ਮਿਲੀ ਧਮਕੀ, ਵਿਦਿਆਰਥੀਆਂ ਨੂੰ ਛੁੱਟੀ ਦੇ ਕੇ ਭੇਜਿਆ ਘਰ

ਜਲੰਧਰ ਦੇ ਏਪੀਜੇ ਸਕੂਲ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਦੋ ਮਹੀਨਿਆਂ ਵਿੱਚ ਤੀਜੀ ਅਜਿਹੀ ਧਮਕੀ ਹੈ। ਪੁਲਿਸ ਸਕੂਲ ਪਹੁੰਚੀ ਅਤੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ।…

ਤਰਨਤਾਰਨ ਪੁਲਿਸ ਵੱਲੋਂ ਮੁਕਾਬਲੇ ਦੌਰਾਨ 4 ਬਦਮਾਸ਼ ਗ੍ਰਿਫਤਾਰ

ਗੁਰਦਾਸਪੁਰ ਪੁਲਿਸ ਵੱਲੋਂ ਤਰਨਤਾਰਨ ਪੁਲਿਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ 2 ਜ਼ਖਮੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਲੱਤਾਂ ਵਿਚ…

ਅੰਮ੍ਰਿਤਸਰ ‘ਚ ਧਮਾਕੇ ਮਗਰੋਂ ਬਾਜ਼ਾਰ ‘ਚੋਂ ਲਾਵਾਰਿਸ ਗੱਡੀ ਮਿਲਣ ਨਾਲ ਫੈਲੀ ਦਹਿਸ਼ਤ

ਅੱਜ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਛੇਹਰਟਾ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਲਾਵਾਰਿਸ ਹਾਲਤ ਵਿੱਚ ਖੜ੍ਹੀ ਗੱਡੀ ਮਿਲੀ। ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਹੋਣ ਅਤੇ ਅੰਦਰ…

ਇੰਦਰਪ੍ਰੀਤ ਸਿੰਘ ਸੇਠੀ “ਗਿੰਨੀ” ਦੇ ਵਿਛੋੜੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ, ਅੰਤਿਮ ਅਰਦਾਸ ਕੱਲ

ਜਲੰਧਰ (ਅਮਰਪ੍ਰੀਤ ਸਿੰਘ) : ਸ਼ਹਿਰ ਦੇ ਨੌਜਵਾਨ ਇੰਦਰਪ੍ਰੀਤ ਸਿੰਘ ਸੇਠੀ “ਗਿੰਨੀ” ਦੇ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ…

ਜੂਸ ਪੀਣ ਜਾ ਰਹੀਆਂ ਸਕੂਟੀ ਸਵਾਰ ਦੋ ਨਾਬਾਲਗ ਕੁੜੀਆਂ ਅਤੇ ਬੱਚੇ ਨੂੰ ਪੀਟਰ ਰੇਹੜੇ ਨੇ ਮਾਰੀ ਟੱਕਰ

ਫਾਜ਼ਿਲਕਾ: ਫਾਜ਼ਿਲਕਾ-ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਕੂਟੀ ਸਵਾਰ ਦੋ ਨਾਬਾਲਗ ਕੁੜੀਆਂ ਸਮੇਤ ਇੱਕ ਬੱਚੇ ਨੂੰ ਪੀਟਰ ਰੇਹੜੇ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ…

ਮੋਹਾਲੀ ਦੇ ਸੋਹਾਣਾ ‘ਚ ਹੋਈ ਬੇਅਦਬੀ, ਸੜਕ ਤੋਂ ਪਏ ਮਿਲੇ ਗੁਟਕਾ ਸਾਹਿਬ ਦੇ ਅੰਗ

ਮੋਹਾਲੀ ਦੇ ਸੋਹਾਣਾ ਇਲਾਕੇ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਮਿਲੀ ਹੈ। ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨੇੜੇ ਸਥਿਤ ਮਾਤਾ ਸਾਹਿਬ ਕੌਰ ਗੁਰਦੁਆਰੇ ਦੇ ਨੇੜੇ ਸੜਕ ‘ਤੇ ਸ੍ਰੀ ਗੁਟਕਾ…

ਕੈਨੇਡਾ ਵਿਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਵਿੱਚ ਇੱਕ ਦਫ਼ਤਰ ਵਿੱਚ ਕੰਮ ਕਰਨ ਵਾਲੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਸਰੀ ਵਿੱਚ 76 ਐਵੇਨਿਊ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਦਾਖਲ…