ਅੱਜ ਸਵੇਰੇ ਕੁਰਾਲੀ ਬੱਸ ਸਟੈਂਡ ‘ਤੇ ਪਹੁੰਚੇ CM ਭਗਵੰਤ ਮਾਨ, ਬੱਸ ਅੱਡੇ ਦਾ ਅਚਾਨਕ ਕੀਤਾ ਦੌਰਾ
ਕੁਰਾਲੀ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰ ਕੁਰਾਲੀ ਬੱਸ ਅੱਡੇ ‘ਤੇ ਅਚਾਨਕ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਰਹੀ ਕਿ…
ਪਾਣੀਪਤ ਟੋਲ ਨੇੜੇ ਟਲਿਆ ਵੱਡਾ ਖਤਰਾ, ਡਰਾਈਵਰ ਦੀ ਫੁਰਤੀ ਨੇ ਬਚਾਈਆਂ ਦਰਜਨਾਂ ਜਾਨਾਂ
ਚੰਡੀਗੜ੍ਹ :- ਪਾਣੀਪਤ ਟੋਲ ਪਲਾਜ਼ਾ ਤੋਂ ਕੁਝ ਦੂਰੀ ‘ਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਰੋਹਤਕ ਤੋਂ ਚੰਡੀਗੜ੍ਹ ਨੂੰ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਸਟੀਅਰਿੰਗ ਅਚਾਨਕ ਜਵਾਬ ਦੇ…
ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ
ਪੰਜਾਬ ਦੇ ਲੋਕਾਂ ਨੂੰ ਅੱਜ ਵੀ ਬੱਸਾਂ ਵਿਚ ਸਫਰ ਕਰਨ ਨੂੰ ਲੈ ਕੇ ਖੱਜਲ-ਖੁਆਰ ਹੋਣਾ ਪਏਗਾ। ਸਰਕਾਰੀ ਬੱਸਾਂ ਦਾ ਅੱਜ ਵੀ ਚੱਕਾ ਜਾਮ ਰਹੇਗਾ। PRTC ਤੇ ਪਨਬਸ ਦੇ ਕੱਚ ਮੁਲਾਜਮਾਂ…
ਸਿੰਗਰ ਰਣਜੀਤ ਬਾਵਾ ਨੇ ਵਿਵਾਦ ‘ਤੇ ਤੋੜੀ ਚੁੱਪੀ
ਪੰਜਾਬੀ ਗਾਇਕ ਰਣਜੀਤ ਬਾਵਾ ਨੇ 5 ਸਾਲ ਪੁਰਾਣੇ ਇੱਕ ਗਾਣੇ ਨਾਲ ਜੁੜੇ ਵਿਵਾਦ ਬਾਰੇ ਅਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਬਾਵਾ ਨੇ ਕਿਹਾ ਕਿ ਉਸ ਨੇ ਪੰਜ ਸਾਲ ਪਹਿਲਾਂ ਆਪਣੇ ਚੈਨਲ…
ਜਲੰਧਰ ’ਚ 13 ਸਾਲਾਂ ਬੱਚੀ ਨਾਲ ਦਰਿੰਦਗੀ, CM ਮਾਨ ਅੱਜ ਪਰਿਵਾਰ ਨਾਲ ਕਰਨਗੇ ਮੁਲਾਕਾਤ
ਜਲੰਧਰ (ਸੁਰਿੰਦਰ ਸ਼ਰਮਾ) :- ਜਲੰਧਰ ਵਿੱਚ ਕੁਝ ਦਿਨ ਪਹਿਲਾਂ 13 ਸਾਲਾਂ ਮਾਸੂਮ ਨਾਲ ਹੋਈ ਹੈਵਾਨੀਅਤ ਅਤੇ ਉਸ ਤੋਂ ਬਾਅਦ ਕੀਤੀ ਗਈ ਹੱਤਿਆ ਨੇ ਸਾਰੇ ਸੂਬੇ ਦੀ ਰੂਹ ਕੰਬਾ ਦਿੱਤੀ ਹੈ।…
ਹਾਂਗ ਕਾਂਗ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋਈ
ਹਾਂਗਕਾਂਗ : ਹਾਂਗਕਾਂਗ ਵਿਚ ਇਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿਚ ਫ਼ਾਇਰ ਫ਼ਾਈਟਰ ਅਜੇ ਵੀ ਪੀੜਤਾਂ ਦੀ ਭਾਲ ਕਰ ਰਹੇ ਹਨ। ਕੰਪਲੈਕਸ ਦੀਆਂ 8 ਇਮਾਰਤਾਂ ਵਿੱਚੋਂ 7 ਪੂਰੀ…
ਮੁਜੱਫਰਨਗਰ ‘ਚ ਲਾੜੇ ਨੇ ਪੇਸ਼ ਕੀਤੀ ਅਨੋਖੀ ਮਿਸਾਲ
ਮੁਜ਼ੱਫਰਨਗਰ ਦੇ ਇਕ ਲਾੜੇ ਨੇ ਵਿਆਹ ਸਮਾਰੋਹ ਦੀ ਰਸਮ ਵਿਚ ਕੁਝ ਅਜਿਹਾ ਕੀਤਾ ਕਿ ਸਾਰਿਆਂ ਦਾ ਦਿਲ ਜਿੱਤ ਲਿਆ। ਅਵਧੇਸ਼ ਰਾਣਾ ਨੇ ਤਿਲਕ ਰਸਮ ਦੌਰਾਨ 31 ਲੱਖ ਰੁਪਏ ਦਾ ਦਾਜ…
ਕੈਨੇਡਾ ਵਿੱਚ ਪੰਜਾਬੀ ਮੁੰਡੇ ਨੇ ਆਪਣੀ ਭਾਬੀ ਦਾ ਕੀਤਾ ਕਤਲ
ਕੈਨੇਡਾ ਦੇ ਸ਼ਹਿਰ ਡੈਲਟਾ ਵਿਚ ਲੁਧਿਆਣਾ ਦੀ ਇੱਕ ਔਰਤ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਔਰਤ ਦੀ ਹੱਤਿਆ ਉਸ ਦੇ ਦਿਓਰ ਨੇ ਕੀਤੀ ਸੀ। ਜਾਂਚ ਵਿੱਚ ਸਾਹਮਣੇ…
ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਹੋਇਆ ਐਲਾਨ
ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਨਤੀਜੇ ਆਉਣਗੇ ਤੇ 1 ਦਸੰਬਰ ਤੋਂ…
ਫਰੀਦਕੋਟ ਦੀਆਂ 25 ਕਲੋਨੀਆਂ ਵਿੱਚ ਤਿੰਨ ਦਿਨਾਂ ਤੋਂ ਨਹੀਂ ਆ ਰਿaਹਾ ਪਾਣੀ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀਣ ਲਈ ਮਜਬੂਰ
ਫ਼ਰੀਦਕੋਟ 28 ਨਵੰਬਰ (ਵਿਪਨ ਮਿੱਤਲ) :-ਫਰੀਦਕੋਟ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ ਤੇ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀ ਲਈ ਮਜਬੂਰ ਹੋ ਰਹੇ ਹਨ। ਸ਼ਹਿਰ ਨਿਵਾਸੀਆਂ…









