Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਚੰਡੀਗੜ੍ਹ ਵਿਖੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਐੱਫ ਸੀ ਆਈ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਜਿਲਾ ਪ੍ਰਧਾਨ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਬੰਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜਿੱਥੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਮਾਲਦਾਰੀ ਤੇ ਸਾਫ ਸ਼ਫੀ ਨੂੰ ਦੇਖਦਿਆਂ ਹੋਇਆਂ ਜਿੰਮੇਵਾਰੀ ਮਿਲੀ ਹੈ। ਉੱਥੇ ਸਾਨੂੰ ਵੀ ਮਾਨ ਹੈ ਘੁਬਾਇਆ ਸਾਹਿਬ ਦੇ ਐਫ ਸੀ ਆਈ ਦੇ ਚੇਅਰਮੈਨ ਲੱਗਣ ਨਾਲ ਜ਼ਿਲਾ ਫਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਨੂੰ ਤਰੱਕੀ ਮਿਲੇਗੀ ਇਸ ਮੌਕੇ ਉਹਨਾਂ ਦੇ ਨਾਲਸੁਲੱਖਣ ਸਿੰਘ ਸੁਲਹਾਣੀ, ਗੁਰਪ੍ਰੀਤ ਸਿੰਘ ਬਰਾੜ ਮੁਦਕੀ,ਗੋਪੀ ਔਲਖ,ਜਸਵੀਰ ਸਿੰਘ ਸਰਪੰਚ ਕੋਟਲਾ, ਮਨਪ੍ਰੀਤ ਸਿੰਘ ਭੁੱਲਰ,ਬੋਹੜ ਸਿੰਘ ਸਰਪੰਚ ਭਾਂਗਰ ,ਭਗਵੰਤ ਸਿੰਘ ਸਰਪੰਚ ਨਰਾਇਣਗੜ੍ਹ ,ਗੁਰਦਿਆਲ ਸਿੰਘ ਸਰਪੰਚ ਫਿੱਡੇ, ਬੱਬਲ ਸਰਪੰਚ ਭੋਲੂ ਵਾਲਾ , ਚਰਨਜੀਤ ਸਿੰਘ ਢਿੱਲੋਂ ਮੁਦਕੀ, ਰੈਂਬੋ ਬਰਾੜ ਬੀੜ ਸੋਸਾਇਟੀ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
Related