Month: ਅਕਤੂਬਰ 2025

ਬੀ.ਡੀ.ਪੀ.ਓ. ਲਖਵਿੰਦਰ ਕਲੇਰ ਨੇ ਫਗਵਾੜਾ ‘ਚ ਸੰਭਾਲਿਆ ਚਾਰਜ

ਫਗਵਾੜਾ (ਪੁਨੀਤ) ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ‘ਚ ਨਵੇਂ ਨਿੁਯਕਤ ਹੋਏ ਬੀ.ਡੀ.ਪੀ.ਓ. ਲਖਵਿੰਦਰ ਕਲੇਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਦਫਤਰੀ ਸਟਾਫ ਤੋਂ ਇਲਾਵਾ ਪੰਚਾਇਤ ਯੂਨੀਅਨ ਬਲਾਕ…

ਝੱਖੜ ਤੇ ਮੀਂਹ ਨੇ ਖੇਤਾਂ ‘ਚ ਖੜੀ ਝੋਨੇ ਦੀ ਫਸਲ ਕੀਤੀ ਬਰਬਾਦ

ਫਗਵਾੜਾ (ਪੁਨੀਤ) ਪੰਜਾਬ ‘ਚ ਇੱਕ ਪਾਸੇ ਜਿੱਥੇ ਪਹਿਲਾਂ ਹੀ ਹੜ੍ਹਾਂ ਦੇ ਨਾਲ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ, ਉੱਥੇ ਦੂਸਰੇ ਪਾਸੇ ਬੀਤੇ ਦੋ-ਤਿੰਨ ਦਿਨ ਦਰਮਿਆਨ ਚੱਲੀਆਂ ਤੇਜ…

ਮਹਿਲਾ ਅਤੇ ਦਲਿਤ ਵਿਰੋਧੀ ‘ਝਾੜੂ’ ਸਰਕਾਰ ਨੂੰ ਪੰਜਾਬ ਦੇ ਲੋਕ ਸਿਖਾਉਣਗੇ ਸਬਕ – ਕਰਮਜੀਤ ਬਿੱਟੂ

ਫਗਵਾੜਾ (ਪੁਨੀਤ) ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਦੇ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਸਿਆਸੀ ਤੀਰ ਛੱਡਦਿਆਂ ਅੱਜ ਕਿਹਾ ਕਿ…

ਪਤੀ ਦੀ ਲੰਮੀ ਉਮਰ ਦੇ ਲਈ ਰੱਖਿਆ ਜਾਂਦਾ ਹੈ ਗਣੇਸ਼ ਚੌਥ ਦਾ ਵਰਤ :- ਪੰਡਿਤ ਪ੍ਰਬੋਧ ਸ਼ਰਮਾ

ਫਰੀਦਕੋਟ (ਵਿਪਨ ਮਿੱਤਲ) ਗਣੇਸ਼ ਚਤੁਰਥੀ ਵਾਲੇ ਦਿਨ ਗਣੇਸ਼ ਮਹਾਰਾਜ ਜੀ ਦੀ ਪੂਜਾ ਅਰਚਨਾ ਤੇ ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਵਰਤ ਖੋਲਿਆ ਜਾਂਦਾ ਹੈ। ਪ੍ਰਾਚੀਨ ਇਤਿਹਾਸ ਸਿਵ ਹਨੂੰਮਾਨ ਮੰਦਰ…

ਜਲੰਧਰ ਵਿਖੇ ਹੋਵੇਗਾ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ

ਜਲੰਧਰ: ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਅੱਜ ਪੰਜਾਬ ਦੇ ਜਲੰਧਰ ਵਿੱਚ ਕੀਤਾ ਜਾਵੇਗਾ। ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਦੋ ਦਿਲ ਦੇ…

ਬਾਡੀਬਿਲਡਿੰਗ ਤੇ ਬਾਲੀਵੁੱਡ ਜਗਤ ਦੇ ਸਿਤਾਰੇ ਵਰਿੰਦਰ ਘੁੰਮਣ ਦਾ ਦੇਹਾਂਤ

ਅੱਜ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਐਕਟਰ ਅਤੇ ਪ੍ਰਸਿੱਧ ਬਾਡੀਬਿਲਡਰ ਵਰਿੰਦਰ ਘੁੰਮਣ ਜੀ ਅਚਾਨਕ ਸਾਨੂੰ ਛੱਡ ਗਏ ਹਨ। ਮੌਤ ਦਾ ਕਾਰਨ ਆਪਰੇਸ਼ਨ ਦੌਰਾਨ ਨਸ ਦੱਬ ਜਾਣਾ…

ਨੈਤਿਕ ਸਿੱਖਿਆ ਇਮਤਿਹਾਨ ਦੇ ਵਿੱਚ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ- ਮੋਗਾ ਜੋਨ ਵੱਲੋਂ ਲਗਭਗ 150 ਸਕੂਲਾਂ ਵਿੱਚ ਤਿੰਨ ਦਰਜਿਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ…

माननीय रेल एवं जल शक्ति राज्य मंत्री श्री वी. सोमन्ना ने अमृतसर रेलवे स्टेशन के पुनर्विकास कार्य की समीक्षा की

फिरोजपुर ( जतिन्द्र पिंकल) माननीय रेल एवं जल शक्ति राज्य मंत्री श्री वी. सोमन्ना ने आज अमृतसर रेलवे स्टेशन पर चल रहे पुनर्विकास कार्य का व्यापक निरीक्षण और समीक्षा की…

ਪੰਜਾਬ ‘ਚ ਬਣਨਗੇ 3100 ਖੇਡ ਸਟੇਡੀਅਮ

ਪੰਜਾਬ ਵਿੱਚ 3,100 ਤੋਂ ਵੱਧ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਮੈਦਾਨਾਂ ਨੂੰ ਉਨ੍ਹਾਂ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਮੁਤਾਬਕ ਡਿਜ਼ਾਈਨ ਕੀਤਾ ਜਾਵੇਗਾ ਜਿੱਥੇ ਇਹ ਸਭ ਤੋਂ ਵੱਧ ਪ੍ਰਚਲਿਤ…

ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਹੋਇਆ ਦੇਹਾਂਤ

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਨੇ ਸਦਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ…