Month: ਨਵੰਬਰ 2025

ਸਥਾਨਕ ਅਕਾਲ ਸਟੇਡੀਅਮ ਵਿਖੇ ਸਵ. ਚਰਨਜੀਤ ਸਿੰਘ ਬਾਸੀ ਯਾਦਗਾਰੀ 24ਵਾਂ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਫਗਵਾੜਾ (ਪੁਨੀਤ) ਫਗਵਾੜਾ ਫੁੱਟਬਾਲ ਅਕੈਡਮੀ (ਰਜਿ.) ਵਲੋਂ ਸਵ. ਚਰਨਜੀਤ ਸਿੰਘ ਬਾਸੀ ਯਾਦਗਾਰੀ 24ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅੱਜ ਸਥਾਨਕ ਅਕਾਲ ਸਟੇਡੀਅਮ ਵਿਖੇ ਅਕੈਡਮੀ ਦੇ ਪ੍ਰਧਾਨ ਬੀ.ਐਸ. ਬਾਗਲਾ ਦੀ ਨਿਗਰਾਨੀ ਹੇਠ ਸ਼ੁਰੂ…

ਮਿੱਤਲ ਸਕੂਲ ਆਫ ਬਿਜਨੇਸ (ਐਲ.ਪੀ.ਯੂ.) ਨੇ ਪਿੰਡ ਹਰਦੋ ਫਰਾਲਾ ਵਿਖੇ ਕਿਸਾਨ ਸਸ਼ਕਤੀਕਰਨ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

ਫਗਵਾੜਾ (ਪੁਨੀਤ) ਮਿੱਤਲ ਸਕੂਲ ਆਫ ਬਿਜ਼ਨਸ (ਐਲ.ਪੀ.ਯੂ.) ਦੇ ਸਹਿਯੋਗ ਸਦਕਾ ਨਜਦੀਕੀ ਪਿੰਡ ਹਰਦੋ ਫਰਾਲਾ ਵਿਖੇ ਸਥਾਈ ਖੇਤੀ ਰਾਹੀਂ ਕਿਸਾਨਾਂ ਦਾ ਸ਼ਕਤੀਕਰਨ ਵਿਸ਼ੇ ‘ਤੇ ਜਾਗਰੁਕਤਾ ਸੈਮੀਨਾਰ ਟੀਮ ਕੋਆਰਡੀਨੇਟ ਟੇਂਡਈ ਮਤੀਮਤੀ ਦੀ…

350 ਵਾਂ ਸ਼ਹੀਦੀ ਦਿਹਾੜਾ : 21 ਨਵੰਬਰ 2025 ਨੂੰ ਸਬ-ਡਵੀਜ਼ਨ ਕਪੂਰਥਲਾ ਅਤੇ 22 ਨਵੰਬਰ 2025 ਨੂੰ ਸਬ-ਡਵੀਜ਼ਨ ਫਗਵਾੜਾ ਵਿਖੇ ਸ਼ਹੀਦੀ ਯਾਤਰਾ ਦੌਰਾਨ ਦੇ ਰੂਟ ‘ਮੀਟ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ

ਕਪੂਰਥਲ਼ਾ (ਪੁਨੀਤ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੱਢੀ ਜਾ ਰਹੀ ਸ਼ਤਾਬਦੀ ਯਾਤਰਾ ਦੇ ਰੂਟ ‘ਤੇ ਮੀਟ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ…

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਹਿਮਾਚਲ

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬੀਤੀ ਰਾਤ (ਵੀਰਵਾਰ) ਭੂਚਾਲ ਆਇਆ। ਇ ਸਦੀ ਤੀਬਰਤਾ 2.4 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਦੇ ਅਨੁਸਾਰ, ਭੂਚਾਲ ਸਵੇਰੇ 12:39 ਵਜੇ ਆਇਆ।…

ਪੰਜਾਬ ਵਿਚ ਸਵੇਰੇ ਸ਼ਾਮ ਦੀ ਠੰਢ ਨੇ ਫੜ੍ਹਿਆ ਜ਼ੋਰ

ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਵੇਲੇ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਇਕ ਮਹੱਤਵਪੂਰਨ ਅੰਤਰ ਦੇਖਿਆ ਜਾ ਰਿਹਾ ਹੈ। ਰਾਤਾਂ ਠੰਢੀਆਂ ਹਨ, ਜਦੋਂ ਕਿ ਦਿਨ ਵੇਲੇ ਥੋੜੀ…

ਬਸਤੀ ਸ਼ੇਖ ਦੇ ਭਗਵਾਨ ਮੰਦਿਰ ਜਾਗਰਣ ਦੀ ਝੰਡਾ ਰਸਮ ਚਿੰਤਪੁਰਨੀ ਮਾਤਾ ਜੀ ਦੇ ਦਰਬਾਰ ਵਿੱਚ ਸੰਪੂਰਨ

ਜਲੰਧਰ ( ਜਯੋਤੀ ਟੰਡਨ): ਰਾਦੇ ਸ਼ਿਆਮ ਸਭਾ ਵੱਲੋਂ ਬਸਤੀ ਸ਼ੇਖ ਦੇ ਭਗਵਾਨ ਮੰਦਿਰ ਵਿੱਚ ਸ਼ਰਧਾ ਤੇ ਭਗਤੀ ਨਾਲ ਕਰਵਾਏ ਗਏ ਜਾਗਰਣ ਦੀ ਝੰਡਾ ਰਸਮ ਅੱਜ ਚਿੰਤਪੁਰਨੀ ਮਾਤਾ ਜੀ ਦੇ ਪਵਿੱਤਰ…

ਨਕੋਦਰ-ਜਲੰਧਰ ਰੋਡ ‘ਤੇ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ

ਲਾਂਬੜਾਂ (ਪਰਦੀਪ ਕੰਗ) : ਨਕੋਦਰ ਤੋਂ ਜਲੰਧਰ ਰੋਡ ‘ਤੇ ਖਾਂਬੜਾ ਅੱਡੇ ਤੋਂ ਥੋੜ੍ਹੀ ਹੀ ਦੂਰੀ ‘ਤੇ ਜਲੰਧਰ ਤੋਂ ਨਕੋਦਰ ਸਾਈਡ ਨੂੰ ਜਾਂਦੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਅਤੇ ਔਰਤ ਨੂੰ ਆ…

ਉਤਰਾਖੰਡ ਵਿੱਚ ਠੰਢੀਆਂ ਹਵਾਵਾਂ ਨੇ ਘਟਾਇਆ ਤਾਪਮਾਨ

ਉੱਤਰਾਖੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਿਹਾ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਆਮ ਰਿਹਾ ਹੈ ਅਤੇ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ। ਹਾਲਾਂਕਿ, ਰਾਤਾਂ ਪਹਿਲਾਂ…

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਹੋ ਸਕਦੀਆਂ ਹਨ ਦਸੰਬਰ ‘ਚ

ਪੰਜਾਬ ਵਿਚ ਜਲਦ ਹੀ ਸਿਆਸੀ ਅਖਾੜਾ ਭਖਣ ਵਾਲਾ ਹੈ। ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਦਸੰਬਰ ‘ਚ ਹੋ ਸਕਦੀਆਂ ਹਨ। ਬਲਾਕਾਂ ਦੇ ਗਠਨ ਤੇ ਰਾਖਵਾਂਕਰਨ ਦਾ ਕੰਮ ਮੁਕੰਮਲ ਹੋ…

ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਢੇਰ

ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਬਦਨਾਮ ਅਪਰਾਧੀ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਢੇਰ ਕਰ ਦਿੱਤਾ। ਏਐਸਆਈ ਬਲਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹਾਲ ਹੀ ਵਿੱਚ ਜੇਲ੍ਹ ਤੋਂ…