ਰੋਡ ਮੁਹੱਲਾ ਵਾਸੀਆਂ ਦੀ ਲੰਬੀ ਉਡੀਕ ਖ਼ਤਮ, ਸੜਕ ਨਿਰਮਾਣ ਸ਼ੁਰੂ; ਮੌਕੇ ‘ਤੇ ਪਹੁੰਚੇ ਕੌਂਸਲਰ ਮਨਜੀਤ ਸਿੰਘ ਟੀਟੂ
*6-7 ਮਹੀਨੇ ਬਾਅਦ ਰੋਡ ਮੁਹੱਲੇ ਦੀ ਸੜਕ ਦਾ ਕੰਮ ਸ਼ੁਰੂ, ਲੋਕਾਂ ਵਿੱਚ ਖੁਸ਼ੀ—’ਕਾਲੀਆਂ ਭੇਡਾਂ’ ਤੇ ਸੁੱਤੇ ਅਫ਼ਸਰਾਂ ‘ਤੇ ਤਿੱਖਾ ਨਿਸ਼ਾਨਾ* ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਵਾਰਡ ਨੰਬਰ 50 ਦੇ ਰੋਡ…









