ਫਿਰੋਜ਼ਪੁਰ ਦੇ ਨੇਤਰਹੀਣਾਂ ਵੱਲੋਂ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ, 1,754 ਬੈਕਲਾਗ ਅਸਾਮੀਆਂ ਭਰਨ ਦੀ ਮੰਗ
ਫਿਰੋਜ਼ਪੁਰ (ਜਤਿੰਦਰ ਪਿੰਕਲ): ਫਿਰੋਜ਼ਪੁਰ ਤੋਂ ਨੇਤਰਹੀਣ ਵਿਅਕਤੀਆਂ ਸੁਖਚੈਨ ਸਿੰਘ, ਨਾਰਾਇਣ ਯਾਦਵ, ਕਰਨਵੀਰ ਅਤੇ ਸੁਖਪਾਲ ਸਿੰਘ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਬੇਰੁਜ਼ਗਾਰ ਨੇਤਰਹੀਣਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।…









