*ਜਲੰਧਰ ‘ਚ ਵਿਦੇਸ਼ ਭੇਜਣ ਵਾਲੇ ਕਨਸਲਟੈਂਟ ਦੇ ਦਫ਼ਤਰ ਬਾਹਰ ਠੱਗੀ ਦੇ ਸ਼ਿਕਾਰ ਲੋਕਾਂ ਦਾ ਹੰਗਾਮਾ, ਮੈਨੇਜਰ ਚਕਮਾ ਦੇ ਕੇ ਫਰਾਰ*
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਦੇ ਗ੍ਰੈਂਡ ਮਾਲ ਵਿੱਚ ਸਥਿਤ ਕਥਿਤ ਟਰੈਵਲ ਏਜੰਟ ਈਸ਼ਵ ਭਾਰਦਵਾਜ ਦੀ ਕੰਪਨੀ ਵਿਦੇਸ਼ ਯਾਤਰਾ ਕਨਸਲਟੈਂਟਸ ਦੇ ਦਫ਼ਤਰ ਬਾਹਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ…









