Category: Basti Shekh

ਬਸਤੀ ਸ਼ੇਖ, ਬੜਾ ਬਾਜ਼ਾਰ ਵਿਖੇ ਕਰਵਾਇਆ ਜਾ ਰਿਹਾ ਦਰਬਾਰ ਪੀਰ ਬਾਬਾ ਦਿਨੇ ਸ਼ਾਹ ਵੱਲੀ ਜੀ ਦਾ 60ਵਾਂ ਸਲਾਨਾ ਮੇਲਾ

ਜਲੰਧਰ (ਵਿੱਕੀ ਸੂਰੀ) ਕਾਦਰੀ ਘਰਾਣਾ ਦਰਬਾਰ ਪੀਰ ਬਾਬਾ ਦੀਨੇ ਸ਼ਾਹ ਵੱਲੀ ਜੀ ਦਾ 60ਵਾਂ ਸਾਲਾਨਾ ਮੇਲਾ ਨਜਦੀਕ ਲੜਕੀਆਂ ਦਾ ਸਕੂਲ, ਬੜਾ ਬਾਜ਼ਾਰ, ਬਸਤੀ ਸ਼ੇਖ ਵਿਖੇ ਮਿਤੀ 30 ਮਈ ਅਤੇ 31ਮਈ…

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਜਲੰਧਰ (ਵਿੱਕੀ ਸੂਰੀ) ਪੰਜਾਬ ਸਕੂਲ ਸਿੱਖਿਆ ਬੋਰਡ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਸਕੂਲ ਦਾ…

3 ਮਈ ਨੂੰ ਬਸਤੀ ਸ਼ੇਖ ਵਿਖੇ ਹੋਵੇਗੀ ਵਿਸ਼ਾਲ ਸ਼ੋਭਾ ਯਾਤਰਾ-ਪੱਪੂ ਪੰਡਿਤ

ਜਲੰਧਰ(ਜੋਤੀ ਟੰਡਨ)- ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵੱਲੋਂ ਜੋ ਜਾਗਰਣ 10 ਮਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਿੰਤਪੁਰਨੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਜਾਗਰਣ ਦੇ…

ਸ਼ਰੇਆਮ ਹੋ ਰਹੀ ਸਿਲੰਡਰਾਂ ਚੋਂ ਗੈਸ ਚੋਰੀ

ਜਲੰਧਰ (ਵਿੱਕੀ ਸੂਰੀ) ਬਸਤੀ ਸ਼ੇਖ ਦੇ ਵੈਸਟ ਹਲਕੇ ਦੇ ਵਿੱਚ ਪੈਂਦੇ ਘਾਹ ਮੰਡੀ ਚੁੰਗੀ, ਗੁਲਬਿਆ ਮਹੱਲਾ ਦੁਸ਼ਹਿਰਾ ਗਰਾਊਂਡ ਦੇ ਨੇੜੇ ਸਿਲੰਡਰ ਭਰੇ ਜਾ ਰਹੇ ਹਨ। ਸਿਲੰਡਰ ਚੋਂ ਗੈਸ ਚੋਰੀ ਕਰਨ…

ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਕਰਵਾਏ ਗਏ ਸੁਖਮਣੀ ਸਾਹਿਬ ਦੇ ਪਾਠ

ਜਲੰਧਰ (ਵਿੱਕੀ ਸੂਰੀ) ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਵਿੱਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ…

ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਸੁਖਮਣੀ ਸਾਹਿਬ ਦੇ ਪਾਠ :- ਸ. ਮਨਜੀਤ ਸਿੰਘ ਟੀਟੂ

ਜਲੰਧਰ (ਵਿੱਕੀ ਸੂਰੀ) ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਵਿੱਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ…

ਭਾਰਤ ਕਿਸੇ ਵੇਲੇ ਵੀ POK ਤੇ ਕਰ ਸਕਦਾ ਹੈ ਕਬਜਾ – ਮਨਜੀਤ ਸਿੰਘ ਟੀਟੂ

ਜਲੰਧਰ (ਵਿੱਕੀ ਸੂਰੀ) ਕੱਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਅੱਤਵਾਦੀਆਂ ਵੱਲੋਂ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸੰਬੰਧ ਵਿੱਚ ਪੂਰੇ ਦੇਸ਼ ‘ਚ ਰੋਸ ਦੀ ਲਹਿਰ ਚੱਲ ਰਹੀ…

ਜਲੰਧਰ ਚ ਨਸ਼ਾ ਤਸਕਰ ਵੱਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਤੇ ਚੱਲਿਆ ਬੁਲਡੋਜ਼ਰ

ਜਲੰਧਰ(ਵਿੱਕੀ ਸੂਰੀ) ਨਗਰ ਨਿਗਮ ਨੇ ਜਲੰਧਰ ਦੇ ਬਸਤੀ ਸ਼ੇਖ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਵਿਰੁਧ ਕਾਰਵਾਈ ਕੀਤੀ ਅਤੇ ਘਰ ਨੂੰ ਢਾਹ ਦਿੱਤਾ। ਜਾਣਕਾਰੀ ਅਨੁਸਾਰ ਇਹ ਰੇਖਾ…

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਨਵੇਂ ਸੈਸ਼ਨ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ

ਜਲੰਧਰ (ਵਿੱਕੀ ਸੂਰੀ) -ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਵਲੋਂ 2025-26 ਦੇ ਨਵੇਂ ਵਿਦਿਅਕ ਸੈਸ਼ਨ ਦੀ ਆਰੰਭਤਾ ਸ੍ਰੀ ਸੁਖਮਨੀ…

ਮਹਾਂਵੀਰ ਕਲੱਬ ਵੱਲੋਂ ਮਹਾਂਵੀਰ ਹਨੂਮਾਨ ਜੀ ਦੇ ਜਨਮ ਦਿਵਸ ਦੇ ਮੌਕੇ ਲਗਾਇਆ ਗਿਆ ਲੰਗਰ

ਜਲੰਧਰ (ਵਿੱਕੀ ਸੂਰੀ) ਅੱਜ ਮਹਾਂਵੀਰ ਕਲੱਬ ਵੱਲੋਂ ਮਹਾਂਵੀਰ ਹਨੂਮਾਨ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਰਾਮਲੀਲਾ ਗਰਾਊਂਡ ਵਿੱਚ ਸੁੰਦਰ ਕਾਂਡ ਦਾ ਪਾਠ ਕਰਾਇਆ ਗਿਆ ਤੇ ਨਾਲ ਹੀ ਸੰਗਤਾਂ ਵਾਸਤੇ…