ਸਰਕਾਰੀ ਆਈ. ਟੀ. ਆਈ. (ਇ) ਮਾਡਲ ਟਾਊਨ, ਫਗਵਾੜਾ ਵਿਖੇ 2026-2027 ਦਾ ਦਾਖਲਾ ਸ਼ੂਰੁ
ਸਿਖਿਆਰਥੀਆ ਲਈ ਕਟਾਈ ਸਿਲਾਈ, ਕਢਾਈ. ਕੰਪਿਊਟਰ, ਕੋਸਮੈਟੋਲੋਜੀ (ਬਿਊਟੀ ਪਾਰਲਰ) ਦੀਆਂ ਟਰੇਡਾਂ ਚ ਭੱਵਿਖ ਬਣਾਉਣ ਦਾ ਸੁਨਹਿਰੀ ਮੌਕਾ ਫਗਵਾੜਾ (ਅਰਸ਼ਦੀਪ ਸਿੰਘ ਕਾਲੜਾ) :- ਡਾਇਰੈਕਟਰ ਤਕਨੀਕੀ ਸਿੱਖਿਆ ਤੋਂ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ…









