ਮੋਗਾ ‘ਚ ਨਹਿਰ ‘ਚ ਨਹਾਉਣ ਗਿਆ 17 ਸਾਲਾ ਨੌਜਵਾਨ 24 ਘੰਟਿਆਂ ਤੋਂ ਲਾਪਤਾ, ਪਰਿਵਾਰ ਚਿੰਤਾ ‘ਚ
ਮੋਗਾ (ਅਮਿਤ ਨਖਵਾਲ): ਗਰਮੀ ਕਾਰਨ ਨਹਿਰਾਂ ਵਿੱਚ ਨਹਾਉਣ ਦੌਰਾਨ ਵਾਪਰ ਰਹੀਆਂ ਘਟਨਾਵਾਂ ਵਿਚਕਾਰ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦਾ 17 ਸਾਲਾ…
ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ ਬਲਿਦਾਨ: ਦੇਸ਼ਭਗਤੀ, ਸਾਹਸ ਤੇ ਅਨਿਆਂ ਵਿਰੁੱਧ ਸੰਘਰਸ਼ ਦੀ ਅਮਰ ਮਿਸਾਲ :-ਸ. ਮਨਜੀਤ ਸਿੰਘ ਟੀਟੂ
ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਭਾਜਪਾ ਨੇ ਦਿੱਤੀ ਸ਼ਰਧਾਂਜਲੀ, ਬਲਿਦਾਨ ਨੂੰ ਕੀਤਾ ਨਮਨ ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਭਾਰਤੀ…
ਹੁਸ਼ਿਆਰਪੁਰ ‘ਚ ਕਹਿਰ! ਭਿਆਨਕ ਹਾਦਸੇ ਨੇ ਉਜਾੜਿਆ ਇਕ ਪਰਿਵਾਰ, ਤਿੰਨ ਦੀ ਮੌਤ
ਹੁਸ਼ਿਆਰਪੁਰ (ਅਮਿਤ ਨਖਵਾਲ): ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਅੱਡਾ ਡਵਿਡਾ ਰਿਹਾਣਾ ਨੇੜੇ ਬੀਤੀ ਦੇਰ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਕਰੀਬ…
ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ‘ਤੇ ਛਿੜਿਆ ਵਿਵਾਦ, ਨੀਲੇ ਦੀ ਥਾਂ ਭਗਵੇ ਰੰਗ ਨੇ ਖੜ੍ਹੇ ਕੀਤੇ ਸਵਾਲ
ਅਮਿਤ ਨਖਵਾਲ: ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਨੂੰ ਬਦਲ ਕੇ ਭਗਵੇ ਰੰਗ ਦੀ ਜਰਸੀ ਲਾਗੂ ਕਰਨ ਦੇ ਫ਼ੈਸਲੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹਾਕੀ ਇੰਡੀਆ ਨੇ…
ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ! ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ
ਅਮਿਤ ਨਖਵਾਲ: ਅਗਸਤ ਮਹੀਨੇ ਦੀ ਸ਼ੁਰੂਆਤ ਆਮ ਲੋਕਾਂ ਲਈ ਇੱਕ ਰਾਹਤ ਭਰੀ ਖ਼ਬਰ ਨਾਲ ਹੋਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ (LPG) ਸਿਲੰਡਰ ਦੀਆਂ ਕੀਮਤਾਂ ਵਿੱਚ…
ਮਨਰੇਗਾ ਸਕੀਮ ਨੂੰ ਝਟਕਾ! ਪੰਜ ਸਾਲਾਂ ਵਿੱਚ 8 ਲੱਖ ਕਾਰਡ ਹੋਏ ਰੱਦ
ਚੰਡੀਗੜ੍ਹ (ਅਮਿਤ ਨਖਵਾਲ): ਪੰਜਾਬ ਵਿੱਚ ਮਨਰੇਗਾ (MGNREGA) ਸਕੀਮ ਅਧੀਨ ਪਿਛਲੇ ਪੰਜ ਸਾਲਾਂ ਦੌਰਾਨ ਵੱਡੇ ਪੱਧਰ ‘ਤੇ ਲਾਭਪਾਤਰੀਆਂ ਦੀ ਛਾਂਟੀ ਕੀਤੀ ਗਈ ਹੈ। ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਕੇਂਦਰੀ ਪੇਂਡੂ ਵਿਕਾਸ…
ਦੇਸ਼ ਦੇ 15 ਰਾਜਾਂ ‘ਚ ਅੱਜ ਵੀ ਭਾਰੀ ਮੀਂਹ ਦਾ ਅਲਰਟ, ਦਿੱਲੀ-ਯੂਪੀ ‘ਚ ਤੂਫ਼ਾਨ ਦੀ ਚੇਤਾਵਨੀ
ਅਮਿਤ ਨਖਵਾਲ: ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ 15 ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ,…
ਸੁਪਰੀਮ ਕੋਰਟ ਦੀ BBMB ਮਾਮਲੇ ‘ਚ ਵੱਡੀ ਟਿੱਪਣੀ, ਹਿਮਾਚਲ ਨੂੰ ਬਕਾਇਆ ਦੀ ਥਾਂ ਬਿਜਲੀ ਨਾਲ ਭੁਗਤਾਨ ਕਰਨ ਦੀ ਸਿਫ਼ਾਰਸ਼
BBMB ਮਾਮਲੇ ‘ਚ ਸੁਪਰੀਮ ਕੋਰਟ ਦੀ ਅਹਿਮ ਸੁਣਵਾਈ: ਹਿਮਾਚਲ ਨੂੰ ਨਕਦ ਦੀ ਥਾਂ ਬਿਜਲੀ ਨਾਲ ਮਿਲ ਸਕਦਾ ਹੈ ਬਕਾਇਆ ਭੁਗਤਾਨ ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਭਾਖੜਾ ਬਿਆਸ ਪ੍ਰਬੰਧਨ ਬੋਰਡ…
ਲਵਪ੍ਰੀਤ ਸਿੰਘ ਦਾ ਕਮਾਲ, ਵੇਟਲਿਫਟਿੰਗ ‘ਚ 388 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਮਗਾ
ਰਾਸ਼ਟਰਮੰਡਲ ਖੇਡਾਂ: ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਸੀਮਾ ਨੇ ਡਿਸਕਸ ਥ੍ਰੋਅ ਵਿੱਚ ਕਾਂਸੀ ਕੀਤਾ ਆਪਣੇ ਨਾਂ (ਅਰਸ਼ਦੀਪ ਸਿੰਘ ਕਾਲੜਾ) :- ਭਾਰਤ ਦੇ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ…
ਜਰਮਨੀ ‘ਚ ਰਿਕਾਰਡ ਤੋੜ ਗਰਮੀ, ਮੌਤਾਂ ਦੀ ਗਿਣਤੀ 9,800 ਤੱਕ ਪਹੁੰਚੀ
ਜਰਮਨੀ ‘ਚ ਗਰਮੀ ਦਾ ਕਹਿਰ, ਹੀਟਵੇਵ ਕਾਰਨ 9,800 ਲੋਕਾਂ ਦੀ ਮੌਤ ਬਰਲਿਨ (ਅਰਸ਼ਦੀਪ ਸਿੰਘ ਕਾਲੜਾ) :- ਦੁਨੀਆ ਭਰ ਵਿੱਚ ਹੀਟਵੇਵ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਸਾਲ ਯੂਰਪ…









