25 ਸਾਲ ਪਹਿਲਾਂ ਗੁੰਮ ਹੋਇਆ ਪਤੀ ਆਇਆ ਘਰ ਤਾਂ ਖੁਸ਼ੀ ਦੀ ਥਾਂ ਖੜ੍ਹੇ ਹੋਏ ਅਨੇਕਾਂ ਸਵਾਲ

ਕਪੂਰਥਲਾ : ਕਈ ਵਾਰ ਜ਼ਿੰਦਗੀ ਇਨਸਾਨ ਨੂੰ ਅਜਿਹੇ ਮੋੜ ’ਤੇ ਲਿਆ ਖੜ੍ਹੀ ਕਰਦੀ ਹੈ, ਜਿਥੇ ਖ਼ੁਸ਼ੀ ਦੇ ਹੰਝੂਆਂ ਨਾਲ ਦਰਦ ਦੀ ਚੁੱਪ ਵੀ ਰਲ ਜਾਂਦੀ ਹੈ। ਕਪੂਰਥਲਾ ਦੇ ਪਿੰਡ ਸ਼ਿਵ…

ਬਰਾਤੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਟੱਕਰ, ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ

ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਬਰਾਤੀਆਂ ਨਾਲ ਭਰੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਸੱਤ…

ਵ੍ਰਿੰਦਾਵਨ ਕਿਸ਼ਤੀ ਹਾਦਸਾ : ਜਗਰਾਓਂ ਦੇ ਮੁੰਡੇ ਤੇ ਲੁਧਿਆਣਾ ਦੀ ਕੁੜੀ ਦੀ ਮਿਲੀ ਦੇਹ

ਮਥੁਰਾ ਦੇ ਵ੍ਰਿੰਦਾਵਨ ਵਿਚ ਕਿਸ਼ਤੀ ਹਾਦਸੇ ਵਿਚ ਹੁਣ ਤੱਕ 13 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। 22 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ ਤੇ 3 ਲੋਕ ਅਜੇ ਵੀ ਲਾਪਤਾ ਹਨ।…

ਵੋਟਰ ਕਾਰਡ ਜਾਂਚ ਵਿੱਚ ਅਸਪਸ਼ਟਤਾ ਲੋਕਤੰਤਰ ਲਈ ਵੱਡਾ ਖ਼ਤਰਾ — ਲੱਖਾ ਸਿੰਘ

ਜਲੰਧਰ (ਅਮਰਪ੍ਰੀਤ ਸਿੰਘ) : ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਕਮਿਸ਼ਨ ਪੰਜਾਬ ਸਰਕਾਰ ਲੱਖਾ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਵੋਟਰ ਕਾਰਡ ਜਾਂਚ ਪ੍ਰਕਿਰਿਆ…

ਪੰਜਾਬੀ ਨੇ ਫਿਰ ਗੱਡੇ ਝੰਡੇ,ਅਰਵਿੰਦਰ ਖੋਸਾ ਬਣੇ ‘ਕਨੇਡਾ ਕ੍ਰਿਕੇਟ’ ਪ੍ਰਧਾਨ

ਫ਼ਿਰੋਜ਼ਪੁਰ (ਜਤਿੰਦਰ ਪਿੰਕਲ) ਦੁਨੀਆਂ ਵਿਚ ਵੱਸਦੇ ਪੰਜਾਬੀਆਂ ਦਾ ਸਿਰ ਇੱਕ ਵਾਰ ਫਿਰ ਮਾਣ ਨਾਲ ਉੱਚਾ ਹੋ ਗਿਆ ਜਦੋਂ ਅਰਵਿੰਦਰ ਸਿੰਘ ਖੋਸਾ ਨੇ ਕ੍ਰਿਕੇਟ ਕਨੇਡਾ ਦੇ ਪ੍ਰਧਾਨ ਦੀ ਚੋਣ ਜਿੱਤਣ ਵਿਚ…

ਮਾਤਾ ਰਾਣੀ ਦੇ 23ਵੇਂ ਵਿਸ਼ਾਲ ਜਾਗਰਣ ਲਈ ਧਾਰਮਿਕ ਉਤਸ਼ਾਹ, ਸੁਨੀਲ ਜਾਖੜ ਨੂੰ ਦਿੱਤਾ ਵਿਸ਼ੇਸ਼ ਨਿਮੰਤਰਣ

ਜਲੰਧਰ (ਸੁਰਿੰਦਰ ਸ਼ਰਮਾ) : ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਆਯੋਜਿਤ ਕੀਤੇ ਜਾਣ ਵਾਲੇ 23ਵੇਂ ਵਿਸ਼ਾਲ ਮਾਤਾ ਰਾਣੀ ਦੇ ਜਾਗਰਣ ਨੂੰ ਲੈ ਕੇ ਧਾਰਮਿਕ ਤਿਆਰੀਆਂ ਜੋਰਾਂ…

23ਵੇਂ ਵਿਸ਼ਾਲ ਮਾਤਾ ਰਾਣੀ ਜਾਗਰਣ ਦੀਆਂ ਤਿਆਰੀਆਂ ਜੋਰਾਂ ਤੇ, ਸ਼ਹਿਰ ਵਿਚ ਧਾਰਮਿਕ ਉਤਸਾਹ ਦਾ ਮਾਹੌਲ

ਜਲੰਧਰ (ਪਰਦੀਪ ਕੰਗ) : ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ 23ਵੇਂ ਵਿਸ਼ਾਲ ਮਾਤਾ ਰਾਣੀ ਜਾਗਰਣ ਨੂੰ ਲੈ ਕੇ ਧਾਰਮਿਕ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਸਮਾਗਮ ਦੇ…

PSEB ਵੱਲੋਂ 8ਵੀਂ ਦੇ ਨਤੀਜੇ ਜਾਰੀ, ਪਹਿਲਾਂ 3 ਥਾਵਾਂ ‘ਤੇ ਧੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਕਲਾਸ ਦ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿਚ 10,422 ਸਕੂਲਾਂ ਦੇ ਦੇ ਕੁਲ 2,62,966 ਵਿਦਿਆਰਥੀ-ਵਿਦਿਆਰਥਣਾਂ ਸ਼ਾਮਲ ਹੋਏ। ਇਨ੍ਹਾਂ ਵਿਚੋਂ 2,53,789 ਵਿਦਿਆਰਥੀ ਸਫਲ ਹੋਏ।…

ਦੁਕਾਨ ਦਾ ਸ਼ਟਰ ਤੋੜ 2 ਐਕਟਿਵਾ ਕੱਢ ਕੇ ਲੈ ਗਏ ਚੋਰ

ਲੁਧਿਆਣਾ ਦੇ ਗਿਲ ਚੌਕ ਸਕੂਟਰ ਮਾਰਕੀਟ ਵਿਚ ਵੀਰਵਾਰ ਰਾਤ ਬੇਖੌਫ ਚੋਰਾਂ ਨੇ ਮਾਰਕੀਟ ਤੋਂ ਦੋ ਐਕਟਿਵਾ ‘ਤੇ ਹੱਥ ਸਾਫ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਿਛਲੇ…

ਯਮੁਨਾ ਨਦੀ ਕਿਸ਼ਤੀ ਹਾਦਸਾ, CM ਮਾਨ ਨੇ ਪ੍ਰਗਟਾਇਆ ਦੁੱਖ

ਮੁੱਖ ਮੰਤਰੀ ਭਗਵੰਤ ਮਾਨ ਨੇ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਹੋਏ ਭਿਆਨਕ ਕਿਸ਼ਤੀ ਹਾਦਸੇ, ਜਿਸ ਵਿੱਚ ਪੰਜਾਬ ਦੇ ਕਈ ਸ਼ਰਧਾਲੂਆਂ ਦੀ ਜਾਨ ਗਈ ਹੈ, ‘ਤੇ ਡੂੰਘਾ ਦੁੱਖ ਅਤੇ ਦੁੱਖ ਪ੍ਰਗਟ…