Month: ਦਸੰਬਰ 2025

ਪਤੰਗ ਉਡਾਉਣ ਗਏ ਬੱਚੇ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਤਰਨਤਾਰਨ ਦੇ ਝਬਾਲ ਥਾਣਾ ਖੇਤਰ ਦੇ ਅਧੀਨ ਆਉਂਦੇ ਜਗਤਪੁਰਾ ਪਿੰਡ ਵਿੱਚ ਬੁੱਧਵਾਰ ਦੁਪਹਿਰ ਨੂੰ ਸੱਤ ਸਾਲਾ ਮਨਰਾਜ ਸਿੰਘ ਲਾਪਤਾ ਹੋ ਗਿਆ, ਜਿਸ ਦੀ ਲਾਸ਼ ਇੱਕ ਬੰਦ ਘਰ ਦੇ ਕਮਰੇ ਵਿੱਚੋਂ…

ਲਾਡੀ ਸਾਈਂ ਜੀ ਦੀ ਯਾਦ ਵਿੱਚ 1 ਜਨਵਰੀ ਨੂੰ ਵਿਸ਼ਾਲ ਮਹਿਫ਼ਲ-ਏ-ਕਵਾਲੀ

ਜਲੰਧਰ (ਜੀਵਨ ਜੋਤੀ ਟੰਡਨ) : ਲਾਡੀ ਸਾਈਂ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਮਹਿਫ਼ਲ-ਏ-ਕਵਾਲੀ ਦਾ ਆਯੋਜਨ 1 ਜਨਵਰੀ 2026, ਦਿਨ ਵੀਰਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 2…

ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਤੋਂ ਅਰੰਭ ਸਿਖ਼ਰ-ਏ-ਇਬਾਦਤ ਪ੍ਰਭਾਤ ਫੇਰੀ

ਜਲੰਧਰ (ਪਰਦੀਪ ਕੰਗ) –ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਅਤੇ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਦੇ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ…

ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਜਲੰਧਰ ਨਗਰ ਨਿਗਮ, ਬਲਟਨ ਪਾਰਕ ‘ਚ ਦਰਖ਼ਤਾਂ ਦੀ ਕਟਾਈ ਨਿੰਦਣਯੋਗ – ਲੱਖਾ ਸਿੰਘ

ਜਲੰਧਰ (ਪੁਨੀਸ਼ ਅਰੋੜਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਗਲੇ ਹੁਕਮਾਂ ਤੱਕ ਸੂਬੇ ਭਰ ਵਿੱਚ ਦਰਖ਼ਤਾਂ ਦੀ ਕਟਾਈ ‘ਤੇ ਰੋਕ ਲਗਾਉਣ ਦੇ ਬਾਵਜੂਦ ਜਲੰਧਰ ਨਗਰ ਨਿਗਮ ਵੱਲੋਂ ਬਲਟਨ ਪਾਰਕ…

ਸਰਬੱਤ ਦਾ ਭਲਾ ਫਾਊਂਡੇਸ਼ਨ ਨੇ ਆਪਣੇ 60ਵੇਂ ਮਾਸਿਕ ਪ੍ਰੋਗਰਾਮ ਵਜੋਂ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਫਗਵਾੜਾ (ਪੁਨੀਤ) ਸਰਬੱਤ ਦਾ ਭਲਾ ਫਾਊਂਡੇਸ਼ਨ ਫਗਵਾੜਾ ਨੇ ਫਾਊਂਡੇਸ਼ਨ ਦੇ ਪ੍ਰਧਾਨ ਕਰਮਵੀਰ ਅਰੋੜਾ ਦੀ ਅਗਵਾਈ ਹੇਠ ਆਪਣਾ 60ਵਾਂ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ ਆਯੋਜਿਤ ਕੀਤਾ। ਫਾਊਂਡੇਸ਼ਨ ਦੇ ਚੇਅਰਮੈਨ ਵੀਪੀ ਸਿੰਘ ਅਰੋੜਾ…

ਫਿਰੋਜ਼ਪੁਰ ’ਚ 66 ਕੇਵੀ ਲਾਈਨ ਦੇ 100 ਫੁੱਟ ਉੱਚੇ ਮੋਨੋ ਪੋਲ ਦਾ ਭਾਰੀ ਵਿਰੋਧ

ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਬਿਜਲੀ ਵਿਭਾਗ ਵੱਲੋਂ ਬਸਤੀ ਨਿਜ਼ਾਮਦੀਨ ਤੋਂ ਮਲਵਾਲ ਰੋਡ ਅਤੇ ਗੋਬਿੰਦ ਨਗਰੀ ਰੋਡ ‘ਤੇ ਲਗਾਈ ਜਾ ਰਹੀ 66 ਕੇਵੀ ਲਾਈਨ ਦੇ ਮੋਨੋ ਪੋਲਾਂ ਕਾਰਨ ਇਲਾਕਾ ਨਿਵਾਸੀਆਂ…

ਐਨਜੀਓ ਕੋਆਰਡੀਨੇਸ਼ਨ ਸੋਸਾਇਟੀ ਨੇ ਧੁੰਦ ਨਾਲ ਸਬੰਧਤ ਸੜਕ ਹਾਦਸਿਆਂ ਨੂੰ ਰੋਕਣ ਲਈ ਲਗਾਏ ਰਿਫਲੈਕਟਿਵ ਸਟਿੱਕਰ

ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਧੁੰਦ ਵਾਲੇ ਸਰਦੀਆਂ ਦੇ ਮੌਸਮ ਦੌਰਾਨ ਸੜਕ ਹਾਦਸਿਆਂ ਦੇ ਜੋਖਮ ਨੂੰ ਘਟਾਉਣ ਲਈ, ਐਨਜੀਓ ਕੋਆਰਡੀਨੇਸ਼ਨ ਸੋਸਾਇਟੀ ਨੇ ਆਪਣੇ ਪ੍ਰਧਾਨ ਇੰਦਰ ਸਿੰਘ ਗੋਗਿਆਲ ਦੀ ਅਗਵਾਈ ਹੇਠ,…

ਗੱਲਾਂ ਵਿੱਚ ਉਲਝਾ ਕੇ ਬਜ਼ੁਰਗ ਮਹਿਲਾ ਨਾਲ ਲੁੱਟ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ

ਲੁਧਿਆਣਾ – 76 ਸਾਲ ਦੀ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ ਉਸ ਕੋਲੋਂ ਸੋਨੇ ਦੀਆਂ ਵਾਲੀਆਂ, ਸੋਨੇ ਦੀ ਰਿੰਗ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ…

ਫੇਸਬੁੱਕ ’ਤੇ ਹਥਿਆਰਾਂ ਨਾਲ ਫੋਟੋ ਅਪਲੋਡ ਕਰਨਾ ਵਿਅਕਤੀ ਨੂੰ ਪਿਆ ਮਹਿੰਗਾ

ਮੋਗਾ : ਥਾਣਾ ਅਜੀਤਵਾਲ ਦੇ ਅਧੀਨ ਪੈਂਦੇ ਪਿੰਡ ਚੂਹੜਚੱਕ ਵਾਸੀ ਇਕ ਵਿਅਕਤੀ ਨੇ ਆਪਣੀ ਫੇਸਬੁੱਕ ਆਈਡੀ ’ਤੇ ਹਥਿਆਰਾਂ ਸਮੇਤ ਫੋਟੋ ਅਪਲੋਡ ਕਰਨ ਦੇ ਦੋਸ਼ ’ਚ ਪੁਲਿਸ ਨੇ ਉਸ ਦੇ ਖ਼ਿਲਾਫ਼…

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 30 ਦਸੰਬਰ ਨੂੰ

ਚੰਡੀਗੜ੍ਹ :- ਪੰਜਾਬ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਰਕਾਰ ਦੀ ਸਿਫ਼ਾਰਸ਼ ’ਤੇ ਸਪੈਸ਼ਲ ਸੈਸ਼ਨ ਬੁਲਾਉਣ ਲਈ…