Month: ਜੁਲਾਈ 2026

ਪੁਲਿਸ ਮੁਕਾਬਲੇ ਮਗਰੋਂ 30 ਲੱਖ ਦੀ ਫਿਰੌਤੀ ਮਾਮਲੇ ਦਾ ਮਾਸਟਰਮਾਈਂਡ ਕਾਬੂ

ਅੰਮ੍ਰਿਤਸਰ (ਅਮਿਤ ਨਖਵਾਲ): ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 30 ਲੱਖ ਰੁਪਏ ਦੀ ਫਿਰੌਤੀ ਅਤੇ ਪਿੰਡ ਪੰਡੋਰੀ ਵੜੈਚ ਵਿੱਚ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਲੋੜੀਂਦੇ ਮੁਲਜ਼ਮ…

ਬੇਅਦਬੀ ਕੇਸ ਦੇ ਮੁਲਜ਼ਮ ਦਾ ਘਰ ਅੰਦਰ ਕਤਲ, ਇਲਾਕੇ ‘ਚ ਸਨਸਨੀ

ਅਮਲੋਹ/ਅਮਿਤ ਨਖਵਾਲ: ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਤੂਰਾਂ ਵਿੱਚ ਬੁੱਧਵਾਰ ਸਵੇਰੇ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਰਹੇ ਵਿਅਕਤੀ ਦਾ…

ਰੇਵਾੜੀ ‘ਚ ਵਾਪਰਿਆ ਦਰਦਨਾਕ ਹਾਦਸਾ, ਨਿੱਜੀ ਬੱਸ ਦੀ ਟੱਕਰ ਨਾਲ ਇੱਕ ਦੀ ਮੌਤ

ਰੇਵਾੜੀ (ਅਮਿਤ ਨਖਵਾਲ): ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਰੇਵਾੜੀ ਤੋਂ ਕੋਸਲੀ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਅਚਾਨਕ ਬੇਕਾਬੂ ਹੋ…

ਨਿਤੀਸ਼ ਕੌਸ਼ਲ FBI ਦੇ ‘ਮੋਸਟ ਵਾਂਟੇਡ’ ਅਪਰਾਧੀਆਂ ਵਿੱਚ ਸ਼ਾਮਲ, ਕਤਲ ਅਤੇ ਹਥਿਆਰਾਂ ਦੀ ਤਸਕਰੀ ਦੇ ਇਲਜ਼ਾਮ

ਚੰਡੀਗੜ੍ਹ/ਅਮਰੀਕਾ(ਅਮਿਤ ਨਖਵਾਲ): ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਖ਼ਿਲਾਫ਼ ਅਮਰੀਕੀ ਜਾਂਚ ਏਜੰਸੀ FBI ਨੇ ਵੱਡੀ ਕਾਰਵਾਈ ਕਰਦਿਆਂ ਉਸ ਦੇ ਕਰੀਬੀ ਸਾਥੀ ਨਿਤੀਸ਼ ਕੌਸ਼ਲ ਉਰਫ਼ ‘ਲਾਲਾ’ ਨੂੰ ਆਪਣੀ ‘ਮੋਸਟ…

ਰੂਸੀ ਤੇਲ ਖਰੀਦਣਾ ਪੈ ਸਕਦਾ ਮਹਿੰਗਾ, ਭਾਰਤ ਸਮੇਤ 5 ਦੇਸ਼ਾਂ ‘ਤੇ 100% ਡਿਊਟੀ ਦੀ ਤਿਆਰੀ

ਵਾਸ਼ਿੰਗਟਨ (ਅਮਿਤ ਨਖਵਾਲ): ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ—ਰਿਪਬਲਿਕਨ ਅਤੇ ਡੈਮੋਕ੍ਰੇਟਿਕ—ਦੇ ਸੈਨੇਟਰਾਂ ਦੇ ਇੱਕ ਸਮੂਹ ਨੇ ਸੈਨੇਟ ਵਿੱਚ ਅਜਿਹਾ ਬਿੱਲ ਪੇਸ਼ ਕੀਤਾ ਹੈ, ਜਿਸ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ,…

ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤ ਵਾਪਸੀ, ਸੈਂਸੈਕਸ 550 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਹਰੇ ਨਿਸ਼ਾਨ ‘ਚ

ਮੁੰਬਈ (ਅਮਿਤ ਨਖਵਾਲ): ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਨੇ ਜ਼ਬਰਦਸਤ ਵਾਪਸੀ ਕੀਤੀ। ਬੈਂਕਿੰਗ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਅਮਰੀਕਾ ਵਿੱਚ ਉਮੀਦ ਤੋਂ ਘੱਟ…

16 ਸਾਲਾਂ ਬਾਅਦ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਸਪੇਨ, ਫਰਾਂਸ ਨੂੰ 2-0 ਨਾਲ ਹਰਾਇਆ

ਰਿਪੋਰਟ: ਅਮਿਤ ਨਖਵਾਲ ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਫਰਾਂਸ ਨੂੰ 2-0 ਨਾਲ ਹਰਾ ਕੇ 16 ਸਾਲਾਂ ਬਾਅਦ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ…

ਅਮਰੀਕਾ ਦੇ ਲਗਾਤਾਰ ਚੌਥੇ ਦਿਨ ਇਰਾਨ ‘ਤੇ ਹਵਾਈ ਹਮਲੇ, ਟਰੰਪ ਦੀ ਸਖ਼ਤ ਚੇਤਾਵਨੀ

ਰਿਪੋਰਟ: ਅਮਿਤ ਨਖਵਾਲ ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਰਾਤ ਨੂੰ ਅਮਰੀਕੀ ਫੌਜ ਨੇ ਲਗਾਤਾਰ ਚੌਥੇ ਦਿਨ ਇਰਾਨ ਦੇ ਕਈ ਫੌਜੀ ਟਿਕਾਣਿਆਂ…

ਮਾਨਸੂਨ ਹੋਇਆ ਸੁਸਤ, ਪੰਜਾਬ ਵਾਸੀਆਂ ਨੂੰ 7 ਦਿਨ ਹੋਰ ਸਹਿਣੀ ਪਵੇਗੀ ਗਰਮੀ

ਅਮਿਤ ਨਖਵਾਲ: ਪੰਜਾਬ ਅਤੇ ਚੰਡੀਗੜ੍ਹ ਵਿਚ ਮੌਨਸੂਨ ਦੀ ਬਾਰਿਸ਼ ਫਿਲਹਾਲ ਰੁਕ ਗਈ ਹੈ, ਜਿਸ ਕਾਰਨ ਸੂਬੇ ਭਰ ਵਿਚ ਨਮੀ ਅਤੇ ਤਾਪਮਾਨ ਵਿਚ ਮੁੜ ਵਾਧਾ ਹੋਇਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ…

ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ਵਿੱਚ ਵਾਧਾ, ਯਾਤਰਾ ਹੋਈ ਮਹਿੰਗੀ

ਚੰਡੀਗੜ੍ਹ(ਅਮਿਤ ਨਖਵਾਲ): ਪੰਜਾਬ ਅਤੇ ਹਰਿਆਣਾ ਦੇ ਕੌਮੀ ਰਾਜਮਾਰਗਾਂ (ਨੈਸ਼ਨਲ ਹਾਈਵੇਅ) ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਖੇਤਰ ਦੇ 8…