Month: ਅਕਤੂਬਰ 2026

ਮੌੜ ਰੋਡ ’ਤੇ ਦਰਦਨਾਕ ਹਾਦਸਾ: ਟਰਾਲੇ ਨਾਲ ਮੋਟਰਸਾਈਕਲ ਦੀ ਟੱਕਰ, ਦੋ ਨੌਜਵਾਨਾਂ ਦੀ ਮੌਤ

ਮੌੜ ਰੋਡ ’ਤੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ ਰਾਮਪੁਰਾ ਫੂਲ (ਅਰਸ਼ਦੀਪ ਸਿੰਘ ਕਾਲੜਾ) : ਐਤਵਾਰ ਦੇਰ ਸ਼ਾਮ ਮੌੜ ਰੋਡ ’ਤੇ ਪਿੰਡ ਮੰਡੀ ਕਲਾਂ ਨੇੜੇ…

ਸਾਊਦੀ ਜੇਲ੍ਹ ’ਚ ਸਮਰਾਲਾ ਦੇ ਨੌਜਵਾਨ ਨੂੰ ਸਿਰ ਕਲਮ ਦੀ ਸਜ਼ਾ, ਮਾਪਿਆਂ ਨੇ ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ

ਸਮਰਾਲਾ (ਅਰਸ਼ਦੀਪ ਸਿੰਘ ਕਾਲੜਾ): ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਵਸਨੀਕ ਛਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਦੇ ਇਕਲੌਤੇ ਪੁੱਤਰ ਸੁਖਚੈਨ ਸਿੰਘ (29) ਨੂੰ ਸਾਊਦੀ ਅਰਬ ਵਿੱਚ ਇੱਕ ਨੌਜਵਾਨ ਦੀ ਮੌਤ…

ਅਗਰਸੈਨ ਗੌਰਵ ਸੰਧਿਆ ’ਚ ਗੂੰਜਿਆ ਸਮਾਜ ਸੇਵਾ ਤੇ ਫਿਰੋਜ਼ਪੁਰ ਦੇ ਵਿਕਾਸ ਦਾ ਸੰਕਲਪ

ਅਸੀਮ ਗੋਇਲ ਬੋਲੇ—ਅਗਰਵਾਲ ਸਮਾਜ ਨੇ ਦੇਸ਼ ਦੀ ਅਰਥਵਿਵਸਥਾ ਨੂੰ ਦਿੱਤੀ ਮਜ਼ਬੂਤੀ, ਅਭਿਸ਼ੇਕ ਧਵਨ ਨੇ ਫਿਰੋਜ਼ਪੁਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਦਾ ਲਿਆ ਸੰਕਲਪ ਜਤਿੰਦਰ ਪਿੰਕਲ, ਫਿਰੋਜ਼ਪੁਰ: ਭਗਵਾਨ ਸ੍ਰੀ ਅਗਰਸੈਨ ਮਹਾਰਾਜ ਦੀਆਂ…

ਕੋਟ ਸਦੀਕ ਵਿਖੇ 24 ਅਕਤੂਬਰ ਨੂੰ 9ਵਾਂ ਵਿਸ਼ਾਲ ਜਾਗਰਣ, ਸ. ਮਨਜੀਤ ਸਿੰਘ ਟੀਟੂ ਨੂੰ ਦਿੱਤਾ ਨਿਮੰਤਰਣ ਪੱਤਰ

ਕੋਟ ਸਦੀਕ ਵਿਖੇ 24 ਅਕਤੂਬਰ ਨੂੰ ਹੋਵੇਗਾ 9ਵਾਂ ਵਿਸ਼ਾਲ ਸਾਲਾਨਾ ਜਾਗਰਣ, ਮਾਤਾ ਰਾਣੀ ਦੇ ਗੁਣਗਾਨ ਨਾਲ ਗੂੰਜੇਗਾ ਇਲਾਕਾ ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਕੋਟ ਸਦੀਕ ਵਿਖੇ ਮਾਤਾ ਰਾਣੀ ਦੀ ਅਪਾਰ…

ਜਲੰਧਰ ਡੀ.ਸੀ. ਵਰਜੀਤ ਸਿੰਘ ਵਾਲੀਆ ਤੇ IAS ਤਾਨੀਆ ਬੈਂਸ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਪਹੁੰਚੇ

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਜਲੰਧਰ ਡੀ.ਸੀ. ਵਰਜੀਤ ਸਿੰਘ ਵਾਲੀਆ ਅਤੇ IAS ਤਾਨੀਆ ਬੈਂਸ ਨੇ ਕੀਤਾ ਪੌਧਾਰੋਪਣ ਨੂਰਮਹਿਲ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ…

ਨਾਭਾ ਮੀਡੀਆ ਕਲੱਬ ਵੱਲੋਂ ਲਗਾਏ ਵਿਸ਼ਾਲ ਖੂਨਦਾਨ ਕੈਂਪ ’ਚ ਸਮਾਜ ਸੇਵਕ ਪਰਮਜੀਤ ਕੌਰ ਬਾਜਵਾ ਤੇ ਟੀਮ ਨੇ ਪ੍ਰਧਾਨ ਸੰਜੀਵ ਕੁਮਾਰ ਗੋਲਡੀ ਦਾ ਕੀਤਾ ਸਨਮਾਨ

ਨਾਭਾ, ਅਮਨ ਗਰਗ: ਨਾਭਾ ਮੀਡੀਆ ਕਲੱਬ ਵੱਲੋਂ ਮਾਨਵ ਸੇਵਾ ਉੱਤਮ ਸੇਵਾ ਅਤੇ ਰਾਇਲ ਰਾਈਡਰਜ਼ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼…

LPU ਹਿੰਸਾ ਮਾਮਲਾ: ਰਾਜਸਥਾਨ ਤੇ ਬਿਹਾਰ ਦੇ 2 ਹੋਰ ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਕਾਬੂ

ਫਗਵਾੜਾ (ਅਰਸ਼ਦੀਪ ਸਿੰਘ ਕਾਲੜਾ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਰਾਜਸਥਾਨ ਅਤੇ ਬਿਹਾਰ ਨਾਲ ਸਬੰਧਤ ਦੋ ਹੋਰ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ…

ਹਾਈਕੋਰਟ ਦਾ ਵੱਡਾ ਫ਼ੈਸਲਾ: ED ਦੀ ਚਿੱਠੀ ਮਾਮਲੇ ਦੀ ਜਾਂਚ CBI ਨੂੰ ਸੌਂਪੀ, 2 ਮਹੀਨਿਆਂ ’ਚ ਰਿਪੋਰਟ ਦੇਣ ਦੇ ਹੁਕਮ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਭੇਜੀਆਂ ਗਈਆਂ ਚਿੱਠੀਆਂ ਅਤੇ ਉਨ੍ਹਾਂ ਵਿੱਚ ਲਗਾਏ ਗਏ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ…

ਬੰਗਾ ਫਲਾਈਓਵਰ ਤੋਂ ਹੇਠਾਂ ਡਿੱਗੀ ਮਨਾਲੀ-ਅੰਮ੍ਰਿਤਸਰ ਬੱਸ, ਕੰਡਕਟਰ ਸਮੇਤ 3 ਦੀ ਮੌਤ

ਬੰਗਾ ਫਲਾਈਓਵਰ ਤੋਂ ਹੇਠਾਂ ਡਿੱਗੀ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ, 3 ਦੀ ਮੌਤ ਬੰਗਾ (ਅਰਸ਼ਦੀਪ ਸਿੰਘ ਕਾਲੜਾ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਤਹਿਸੀਲ ਬੰਗਾ ਵਿੱਚ ਅੱਜ ਸਵੇਰੇ…

ਖਿੜਕੀਆਂ ਵਾਲਾ ਪਿੰਡ ’ਚ ਪਤੀ ਵੱਲੋਂ ਪਤਨੀ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮ ਫ਼ਰਾਰ

ਖਿੜਕੀਆਂ ਵਾਲਾ ਵਿੱਚ ਪਤੀ ਵੱਲੋਂ ਪਤਨੀ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮ ਫ਼ਰਾਰ ਸ੍ਰੀ ਮੁਕਤਸਰ ਸਾਹਿਬ (ਅਰਸ਼ਦੀਪ ਸਿੰਘ ਕਾਲੜਾ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚ ਇੱਕ…