ਭਗਵਤੀ ਇੰਡਸਟਰੀਅਲ ਗਰੁੱਪ ਲਿਮਟਿਡ ਦੇ ਬਰਦਾਨਾ ਗੋਦਾਮ ਵਿੱਚ ਲੱਗੀ ਅੱਗ, ਨਾਲ ਲੱਗਦੇ ਲੇਬਰ ਕੁਆਰਟਰ ਵੀ ਨੁਕਸਾਨੇ
ਜਤਿੰਦਰ ਪਿੰਕਲ, ਫਿਰੋਜ਼ਪੁਰ ਮੋਗਾ ਰੋਡ ’ਤੇ ਪਿੰਡ ਮਾਨਾ ਸਿੰਘ ਵਾਲਾ ਸਥਿਤ ਭਗਵਤੀ ਇੰਡਸਟਰੀਅਲ ਗਰੁੱਪ ਲਿਮਟਿਡ ਦੇ ਬਰਦਾਨਾ ਗੋਦਾਮ ਵਿੱਚ ਬੁੱਧਵਾਰ ਤੜਕਸਾਰ ਕਰੀਬ 1 ਵਜੇ ਅਚਾਨਕ ਅੱਗ ਲੱਗ ਗਈ। ਅੱਗ ਨੇ…









