ਮੁੱਖ ਮੰਤਰੀ ਸਿਹਤ ਯੋਜਨਾ ਨੇ ਨਾਈ ਮੁਹੰਮਦ ਜ਼ੁਲਫੁਕਾਰ ਦੀ ਜ਼ਿੰਦਗੀ ਵਿੱਚ ਭਰੀ ਉਮੀਦ, 53 ਹਜ਼ਾਰ ਰੁਪਏ ਦਾ ਮੁਫ਼ਤ ਹੋਇਆ ਗੋਡੇ ਦਾ ਆਪ੍ਰੇਸ਼ਨ
ਅਮਿਤ ਨੱਖਵਾਲ: ਮੋਹਾਲੀ ਦੇ ਰਹਿਣ ਵਾਲੇ ਨਾਈ ਮੁਹੰਮਦ ਜ਼ੁਲਫੁਕਾਰ ਲਈ ਸੜਕ ਹਾਦਸਾ ਉਨ੍ਹਾਂ ਦੀ ਜ਼ਿੰਦਗੀ ਦਾ ਔਖਾ ਦੌਰ ਬਣ ਗਿਆ ਸੀ। ਗੋਡੇ ‘ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਲਈ ਤੁਰਨਾ-ਫਿਰਨਾ…









