Category: Breaking News

ਨੇਪਾਲ-ਤਿੱਬਤ ਹੜ੍ਹ ਤਬਾਹੀ: 2,500 ਦੇ ਕਰੀਬ ਲੋਕ ਲਾਪਤਾ, 586 ਲਾਸ਼ਾਂ ਬਰਾਮਦ; 320 ਭਾਰਤੀਆਂ ਨਾਲ ਨਹੀਂ ਹੋ ਰਿਹਾ ਸੰਪਰਕ

ਅਮਿਤ ਨੱਖਵਾਲ/ਨੇਪਾਲ/ਤਿੱਬਤ: 26 ਅਗਸਤ ਨੂੰ ਨੇਪਾਲ ਅਤੇ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਹੜ੍ਹ ਤੋਂ ਬਾਅਦ ਲਾਪਤਾ ਲੋਕਾਂ ਦੀ ਗਿਣਤੀ ਲਗਭਗ 2,500 ਤੱਕ ਪਹੁੰਚ ਗਈ ਹੈ,…

ਆਸਟ੍ਰੀਆ ’ਚ ਪੱਗ ਨੂੰ ਲੈ ਕੇ ਵਿਵਾਦ, ਸਿੱਖ ਨੌਜਵਾਨ ਨੇ ਹੋਟਲ ’ਤੇ ਲਾਏ ਐਂਟਰੀ ਨਾ ਦੇਣ ਦੇ ਦੋਸ਼

ਅਮਿਤ ਨੱਖਵਾਲ: ਆਸਟ੍ਰੀਆ ਦੇ ਸਾਲਜ਼ਬਰਗ ਤੋਂ ਪੱਗ ਨੂੰ ਲੈ ਕੇ ਇੱਕ ਵਿਵਾਦਤ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਵਿੱਚ ਟ੍ਰੇਡਿੰਗ ਫਰਮ ਚਲਾਉਣ ਵਾਲੇ ਸਿੱਖ ਨੌਜਵਾਨ ਜਸਪ੍ਰੀਤ ਨੇ ਦਾਅਵਾ ਕੀਤਾ ਹੈ ਕਿ…

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਅਮਿਤ ਨੱਖਵਾਲ/ਅੰਮ੍ਰਿਤਸਰ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਨੇ ਆਪਣੀ ਅਧਿਆਤਮਿਕ ਖੁਸ਼ੀ ਸਾਂਝੀ ਕੀਤੀ ਅਤੇ…

ਭਾਰਤ-ਕੈਨੇਡਾ ਆਰਥਿਕ ਸਬੰਧਾਂ ਨੂੰ ਮਿਲੇਗਾ ਹੁਲਾਰਾ, 2026 ਦੇ ਅੰਤ ਤੱਕ CEPA ਗੱਲਬਾਤ ਪੂਰੀ ਕਰਨ ਦੀ ਤਿਆਰੀ

ਅਮਿਤ ਨੱਖਵਾਲ/ਵਾਸ਼ਿੰਗਟਨ: ਭਾਰਤ ਅਤੇ ਕੈਨੇਡਾ ਨੇ ਦੁਵੱਲੇ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ 2026 ਦੇ ਅੰਤ ਤੱਕ ਵਿਆਪਕ ਆਰਥਿਕ ਭਾਈਵਾਲੀ…

ਫਿਰੋਜ਼ਪੁਰ ਪਹੁੰਚੀ ਪੰਜਾਬੀ ਫਿਲਮ ‘ਬੋਲ ਭਾਵੇਂ ਨਾ ਬੋਲ’ ਦੀ ਟੀਮ, ਵਿਦਿਆਰਥੀਆਂ ਤੇ ਮੀਡੀਆ ਨਾਲ ਕੀਤੀ ਮੁਲਾਕਾਤ

ਜਤਿੰਦਰ ਪਿੰਕਲ, ਫਿਰੋਜ਼ਪੁਰ: ਪੰਜਾਬੀ ਫਿਲਮ ‘ਬੋਲ ਭਾਵੇਂ ਨਾ ਬੋਲ’ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਫਿਰੋਜ਼ਪੁਰ ਪਹੁੰਚੀ। ਇਸ ਦੌਰਾਨ ਟੀਮ ਨੇ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ…

ਸਾਬਕਾ ਕੌਂਸਲਰ ਦੇ ਦਫ਼ਤਰ ਨੇੜੇ ਕਟਿੰਗ ਦੀ ਦੁਕਾਨ ’ਤੇ ਕਥਿਤ ਨਸ਼ਾ ਸਪਲਾਈ, ਵਿਕ ਰਿਹਾ ਸ਼ਰੇਆਮ ਚਿੱਟਾ ?

ਜਲੰਧਰ: ਸ਼ਹਿਰ ਦੇ ਗੁਰੂ ਹਰਗੋਬਿੰਦ ਕਲੋਨੀ ਇਲਾਕੇ ਵਿੱਚ ਕਥਿਤ ਤੌਰ ’ਤੇ ਨਸ਼ੇ ਦੀ ਵਿਕਰੀ ਅਤੇ ਸਪਲਾਈ ਨੂੰ ਲੈ ਕੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹਨ। ਭਰੋਸੇਯੋਗ ਦੱਸੇ ਜਾ ਰਹੇ ਸੂਤਰਾਂ…

ਜਲੰਧਰ ਵਿੱਚ ਬੀ.ਐਲ. ਸੰਤੋਸ਼ ਨੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ, 2027 ਚੋਣਾਂ ਲਈ ਸੰਗਠਨ ਮਜ਼ਬੂਤ ਕਰਨ ’ਤੇ ਜ਼ੋਰ

ਨਵੀਨ ਪੁਰੀ/ਜਲੰਧਰ, 25 ਅਗਸਤ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੇ ਪੰਜਾਬ ਦੇ ਦੋ ਰੋਜ਼ਾ ਦੌਰੇ ਦੌਰਾਨ ਜਲੰਧਰ ਜ਼ੋਨ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ…

1 ਸਤੰਬਰ ਤੋਂ ਚੰਡੀਗੜ੍ਹ ਮੋਰਚੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਤਿਆਰੀਆਂ ਜਾਰੀ, ਜਗਜੀਤ ਸਿੰਘ ਕਾਦਾਬੋੜਾ ਜ਼ਿਲ੍ਹਾ ਪ੍ਰੈਸ ਸਕੱਤਰ ਨਿਯੁਕਤ

ਫਿਰੋਜ਼ਪੁਰ, ਜਤਿੰਦਰ ਪਿੰਕਲ: ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕਿਸਾਨਾਂ ਦੀਆਂ ਹੱਕੀ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਮੋਰਚਾ ਲਾਇਆ ਜਾ…

ਜਲੰਧਰ ਨਗਰ ਨਿਗਮ ਹਾਊਸ ’ਚ ਹੰਗਾਮਾ, ਨਜਾਇਜ਼ ਇਮਾਰਤਾਂ ਤੋਂ ਯੂਨੀਪੋਲ ਤੱਕ ਗਰਮਾਏ ਮੁੱਦੇ — ਸਰਦਾਰ ਮਨਜੀਤ ਸਿੰਘ ਟੀਟੂ ਨੇ ਸਰਕਾਰ ਨੂੰ ਘੇਰਿਆ

ਅਮਿਤ ਨੱਖਵਾਲ: ਜਲੰਧਰ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਇਸ਼ਤਿਹਾਰਾਂ, ਯੂਨੀਪੋਲ ਅਤੇ ਸ਼ਹਿਰ ਵਿੱਚ ਬਣ ਰਹੀਆਂ ਕਥਿਤ ਨਜਾਇਜ਼ ਇਮਾਰਤਾਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ।…

ਅਰਸ਼ ਡੱਲਾ ਦੀ ਕਥਿਤ ਆਡੀਓ ਨੇ ਮਚਾਈ ਹਲਚਲ, ਪੰਜਾਬੀ ਗਾਇਕ ਦਾ ਨਾਂਅ ਚਰਚਾ ’ਚ

ਚੰਡੀਗੜ੍ਹ/ਅਮਿਤ ਨੱਖਵਾਲ: ਗੈਂਗਸਟਰ ਗੋਲਡੀ ਬਰਾੜ ਵੱਲੋਂ ਅਰਸ਼ ਡੱਲਾ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਅਰਸ਼ ਡੱਲਾ ਨੇ ਕਥਿਤ ਤੌਰ ’ਤੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ। ਡੱਲਾ ਨੇ ਆਪਣੇ…