350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ — ਜਲੰਧਰ ਗੂੰਜੇਗਾ ਗਤਕੇ, ਕੀਰਤਨ ਤੇ ਘੋੜ ਦੌੜ ਦੀ ਰੌਣਕ ਨਾਲ
ਜਲੰਧਰ (ਜੀਵਨ ਜੋਤੀ ਟੰਡਨ) : ਸਰਬੰਸ ਦਾਨੀ, ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪ੍ਰੋਗਰਾਮਾਂ ਤਹਿਤ ਸੰਤ ਸਿਪਾਹੀ ਗੱਤਕਾ ਅਖਾੜਾ…









